FacebookTwitterg+Mail

ਵਿਆਹ ਤੋਂ ਬਾਅਦ ਰਿਸੇਪਸ਼ਨ 'ਚ ਸ਼ੋਏਬ-ਦੀਪਿਕਾ ਨੇ ਇਸ ਅੰਦਾਜ਼ 'ਚ ਲਾਈਆਂ ਰੌਣਕਾਂ

dipika kakar and shoaib ibrahim
27 February, 2018 03:31:23 PM

ਨਵੀਂ ਦਿੱਲੀ(ਬਿਊਰੋ)— ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਏਬ ਇਬ੍ਰਾਹਿਮ ਹਾਲ ਹੀ 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਹਨ। ਉਨ੍ਹਾਂ ਨੇ ਕਾਫੀ ਸ਼ਾਨਦਾਰ ਤਰੀਕੇ ਨਾਲ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ। ਵਿਆਹ ਦੌਰਾਨ ਦੀਆਂ ਵੀਡੀਓਜ਼ ਤੇ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ।
Punjabi Bollywood Tadka

ਸ਼ੋਏਬ ਦੇ ਹੋਮ ਟਾਊਨ ਲਖਨਊ 'ਚ ਨਿਕਾਹ ਤੋਂ ਬਾਅਦ ਹੁਣ ਮੁੰਬਈ 'ਚ ਇਕ ਸ਼ਾਨਦਾਰ ਰਿਸੇਪਸ਼ਨ ਪਾਰਟੀ ਰੱਖੀ ਸੀ।
Punjabi Bollywood Tadka

ਇਸ ਪਾਰਟੀ 'ਚ ਟੀ. ਵੀ. ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਦੀਪਿਕਾ-ਸ਼ੋਏਬ ਦਾ ਸ਼ਾਹੀ ਰਿਸੇਪਸ਼ਨ
ਇਸ ਰਿਸੇਪਸ਼ਨ 'ਚ ਦੋਵਾਂ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲਿਆ। ਜਿਥੇ ਦੀਪਿਕਾ ਕੱਕੜ ਸੁਨਹਿਰੇ ਰੰਗ ਦੇ ਲਹਿੰਗਾ 'ਚ ਕਿਸੇ ਮੱਲਿਕਾ ਤੋਂ ਘੱਟ ਨਹੀਂ ਲੱਗ ਰਹੀ ਸੀ ਤਾਂ ਦੂਜੇ ਪਾਸੇ ਸ਼ੋਏਬ ਵੀ ਮਹਿਰੂਨ ਤੇ ਕਰੀਮ ਕਲਰ ਦੀ ਸ਼ੇਰਵਾਨੀ 'ਚ ਸ਼ਾਲ ਨਾਲ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਸੀ ਲੱਗ ਰਹੇ।
Punjabi Bollywood Tadka

ਇਸ ਸਟਾਰ ਸਟਡੇਡ ਰਿਸੇਪਸ਼ਨ 'ਚ ਖੂਬ ਡਾਂਸ ਤੇ ਮਸਤੀ ਹੋਈ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Dipika KakarShoaib IbrahimWedding ReceptionMumbaiSasural Simar KaTV Celebrity

Edited By

Sunita

Sunita is News Editor at Jagbani.