FacebookTwitterg+Mail

ਫੈਸ਼ਨ ਸ਼ੋਅ 'ਚ ਸੁਸ਼ਮਿਤਾ ਤੇ ਦਿਸ਼ਾ ਪਟਾਨੀ ਦੀਆਂ ਕਾਤਿਲਾਨਾ ਅਦਾਵਾਂ ਬਣੀਆਂ ਚਰਚਾ ਦਾ ਵਿਸ਼ਾ

disha patani
15 October, 2018 12:07:43 PM

ਮੁੰਬਈ (ਬਿਊਰੋ)— ਮੁੰਬਈ 'ਚ ਆਯੋਜਿਤ 'ਬਾਂਬੇ ਟਾਈਮਸ ਫੈਸ਼ਨ ਵੀਕ 2018' ਦੇ ਗ੍ਰੈਂਡ ਫਿਨਾਲੇ 'ਚ ਮਸ਼ਹੂਰ ਡਿਜ਼ਾਈਨਰਜ਼ ਨੇ ਆਪਣੀਆਂ ਕਲੈਕਸ਼ਨਸ ਪੇਸ਼ ਕੀਤੀਆਂ।

Punjabi Bollywood Tadka

ਤੀਜੇ ਦਿਨ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਰੈਂਪ ਵਾਕ ਕੀਤਾ।

Punjabi Bollywood Tadka

ਇਸ ਦੌਰਾਨ ਦਿਸ਼ਾ ਪਟਾਨੀ ਤੇ ਸੁਸ਼ਮਿਤਾ ਸੇਨ ਸਮੇਤ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੇ ਰੈਂਪ ਵਾਕ ਕਰ ਕੇ ਦਰਸ਼ਕਾਂ ਦੀਆਂ ਧੜਕਨਾਂ ਵਧਾਈਆਂ।

Punjabi Bollywood Tadka

ਇਨ੍ਹਾਂ ਦੋਹਾਂ ਇਲਾਵਾ ਇਸ ਈਵੈਂਟ 'ਚ ਕਈ ਲੋਕਪ੍ਰਿਯ ਹਸੀਨਾਵਾਂ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਕਾਇਲ ਕੀਤਾ।

Punjabi Bollywood Tadka

ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਅਦਾਕਾਰਾ ਸੁਸ਼ਮਿਤਾ ਸੇਨ ਤੇ ਦਿਸ਼ਾ ਪਟਾਨੀ ਦਾ ਅੰਦਾਜ਼ ਚਰਚਾ ਦਾ ਵਿਸ਼ਾ ਬਣਿਆ ਰਿਹਾ।

Punjabi Bollywood Tadka

ਇਸ ਦੌਰਾਨ ਸੁਸ਼ਮਿਤਾ, ਨੀਤਾ ਲੂਲਾ ਲਈ ਰੈਂਪ 'ਤੇ ਉਤਰੀ।

Punjabi Bollywood Tadka

ਇਸ ਵਾਰ ਉਹ ਟ੍ਰਡੀਸ਼ਨਲ ਨਹੀਂ ਬਲਕਿ ਵੈਸਟਰਨ ਲੁੱਕ 'ਚ ਨਜ਼ਰ ਆਈ।

Punjabi Bollywood Tadka

ਉਨ੍ਹਾਂ ਨੇ ਕ੍ਰੀਮ ਕਲਰ ਦਾ ਆਫ-ਸ਼ੋਲਡਰ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਗਾਊਨ ਨਾਲ ਉਨ੍ਹਾਂ ਨੇ ਸਿਲਵਰ ਇਅਰਿੰਗਸ ਕੈਰੀ ਕੀਤੇ ਹੋਏ ਸਨ, ਜੋ ਉਨ੍ਹਾਂ ਦੇ ਹੁਸਨ ਨੂੰ ਹੋਰ ਵੀ ਚਾਰ-ਚੰਨ ਲਗਾ ਰਹੇ ਸਨ।

Punjabi Bollywood Tadka

ਸੁਸ਼ਮਿਤਾ ਤੋਂ ਇਲਾਵਾ ਬਾਲੀਵੁੱਡ ਦੀ ਹੌਟ ਅਭਿਨੇਤਰੀ ਦਿਸ਼ਾ ਪਟਾਨੀ ਨੇ ਵੀ ਰੈਂਪ ਵਾਕ ਦੌਰਾਨ ਆਪਣੇ ਖੂਬਸੂਰਤੀ ਦੇ ਜਲਵੇ ਬਿਖੇਰੇ।

ਇਨ੍ਹਾਂ ਦੋਹਾਂ ਇਲਾਵਾ ਇਸ ਈਵੈਂਟ 'ਚ ਕਈ ਲੋਕਪ੍ਰਿਯ ਹਸੀਨਾਵਾਂ ਨੇ ਵੀ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਕਾਇਲ ਕੀਤਾ।

 
 
 
 
 
 
 
 
 
 
 
 
 
 

“A promise is a promise” 😉👊💃🏻 What a #spectacular #breathtaking & #fulloflife #grandfinale @neeta_lulla #btfw #stregis #mumbai 👏😁💃🏻🎵 A #gown #lit with inbuilt #fiberoptic , A room filled with HIGH ENERGY people, 39 stunning models, my #teacher #showdirector #rashmivirmani & the #voice as #powerful #enchanting as @manasiscott singing LIVE👊👏❤️ #wow what a heady combination!! All of it so in the moment...THANK YOU SO MUCH @neeta_lulla for this #memorable #showstopper I will cherish this #show as an embodiment of “the #universe truly lies within us”😍👏❤️#sharing our labour of love...Dugga Dugga!!! I love you guys sooooooo much!!!!❤️😊😍💃🏻

A post shared by Sushmita Sen (@sushmitasen47) on Oct 14, 2018 at 4:39pm PDT


Tags: Disha PataniSushmita SenMumbaiBollywood ActressesRamp Walk Bombay Times Fashion Week 2018

Edited By

Chanda Verma

Chanda Verma is News Editor at Jagbani.