FacebookTwitterg+Mail

ਫੈਨਜ਼ ਨੇ ਕੀਤਾ ਟਾਈਗਰ ਦੀ ਗਰਲਫਰੈਂਡ ਨੂੰ ਪ੍ਰੇਸ਼ਾਨ, ਇਹ ਸਿਤਾਰੇ ਵੀ ਆਏ ਨਜ਼ਰ

disha patani disturbed by fans and other celebs spotted
18 December, 2017 03:58:09 PM

ਮੁੰਬਈ (ਬਿਊਰੋ)— ਬਾਲੀਵੁੱਡ ਸਿਤਾਰੇ ਬੀਤੇ ਦਿਨੀਂ ਵੱਖ-ਵੱਖ ਥਾਵਾਂ 'ਤੇ ਨਜ਼ਰ ਆਏ। ਕੋਈ ਦੋਸਤਾਂ ਨਾਲ ਤਾਂ ਕੋਈ ਪਰਿਵਾਰ ਨਾਲ ਦੇਖਿਆ ਗਿਆ। ਕੁਝ ਸਿਤਾਰੇ ਏਅਰਪੋਰਟ 'ਤੇ ਵੀ ਦੇਖੇ ਗਏ। ਬਾਂਦਰਾ ਦੇ ਇਕ ਰੈਸਟੋਰੈਂਟ ਦੇ ਬਾਹਰ ਟਾਈਗਰ ਸ਼ਰਾਫ ਦੀ ਗਰਲਫਰੈਂਡ ਦਿਸ਼ਾ ਪਾਟਨੀ ਨਜ਼ਰ ਆਈ।
Punjabi Bollywood Tadka
ਦਿਸ਼ਾ ਨੂੰ ਦੇਖਦੇ ਹੀ ਫੈਨਜ਼ ਉਸ ਨਾਲ ਸੈਲਫੀ ਖਿੱਚਵਾਉਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਗਈ। ਦਿਸ਼ਾ ਨਾਲ ਟਾਈਗਰ ਸ਼ਰਾਫ, ਕ੍ਰਿਸ਼ਣਾ ਸ਼ਰਾਫ ਤੇ ਸੂਰਜ ਪੰਚੋਲੀ ਵੀ ਸਨ। ਰਿਤਿਕ ਰੌਸ਼ਨ ਜੁਹੂ ਪੀ. ਵੀ. ਆਰ. ਦੇ ਬਾਹਰ ਸਾਬਕਾ ਪਤਨੀ ਸੁਜ਼ੈਨ ਖਾਨ ਤੇ ਬੇਟਿਆਂ ਨਾਲ ਦਿਖੇ। ਅਜੇ ਦੇਵਗਨ ਦੀ ਬੇਟੀ ਨਿਆਸਾ ਦੇਵਗਨ ਬਾਂਦਰਾ 'ਚ ਦੋਸਤਾਂ ਨਾਲ ਨਜ਼ਰ ਆਈ।
Punjabi Bollywood Tadka
ਕਰਿਸ਼ਮਾ ਕਪੂਰ ਬੱਚਿਆਂ ਤੇ ਮਾਂ ਬਬਿਤਾ ਨਾਲ ਭਾਣਜੇ ਤੈਮੂਰ ਦਾ ਜਨਮਦਿਨ ਮਨਾਉਣ ਲਈ ਦਿੱਲੀ ਰਵਾਨਾ ਹੋਈ। ਆਲੀਆ ਭੱਟ ਪ੍ਰੋਡਿਊਸਰ ਕਰਨ ਜੌਹਰ ਦੇ ਦਫਤਰ ਦੇ ਬਾਹਰ ਦੇਖੀ ਗਈ। ਰਾਣੀ ਮੁਖਰਜੀ ਕੋਰੀਓਗ੍ਰਾਫਰ ਵੈਭਵੀ ਮਰਚੇਂਟ ਨਾਲ ਨਜ਼ਰ ਆਈ।
Punjabi Bollywood Tadka
ਏਅਰਪੋਰਟ 'ਤੇ ਸ਼ਰਧਾ ਕਪੂਰ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਇਰਫਾਨ ਖਾਨ, ਸ਼ਮਿਤਾ ਸ਼ੈੱਟੀ, ਤਾਪਸੀ ਪਨੂੰ, ਪਤੀ ਕਰਨ ਸਿੰਘ ਗਰੋਵਰ ਨਾਲ ਬਿਪਾਸ਼ਾ ਬਾਸੂ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।
Punjabi Bollywood Tadka
ਏਅਰਪੋਰਟ 'ਤੇ ਤਮੰਨਾ ਬਿਨਾਂ ਮੇਕਅੱਪ ਦੇ ਨਜ਼ਰ ਆਈ। ਉਸ ਨੇ ਐਨਕਾਂ ਲਗਾ ਰੱਖੀਆਂ ਸਨ। ਸ਼ਾਹਿਦ ਕਪੂਰ ਜਿਮ ਦੇ ਬਾਹਰ ਦਿਖੇ। ਮਲਾਇਕਾ ਅਰੋੜਾ ਇਕ ਫੈਸ਼ਨ ਇਵੈਂਟ 'ਚ ਸ਼ਾਮਲ ਹੋਈ।
Punjabi Bollywood Tadka
ਬਾਂਦਰਾ 'ਚ ਇਲਿਆਨਾ ਡੀਕਰੂਜ਼ ਦੇਖੀ ਗਈ। ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਬੇਟੇ ਨਾਲ ਬਾਂਦਰਾ 'ਚ ਨਜ਼ਰ ਆਈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Disha Patani Tiger Shroff Nysa Devgan Hrithik Roshan Karishma Kapoor Rani Mukerji