FacebookTwitterg+Mail

ਸਵਿਟਜ਼ਰਲੈਂਡ 'ਚ ਨਜ਼ਰ ਆਇਆ ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਦਾ ਹੌਟ ਅੰਦਾਜ਼

divya khosla
12 July, 2017 08:02:30 PM

ਮੁੰਬਈ— ਅਭਿਨੇਤਰੀ ਤੇ ਡਾਇਰੈਕਟਰ ਦਿਵਿਆ ਖੋਸਲਾ ਕੁਮਾਰ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ 'ਚ ਬੇਟੇ ਰੁਹਾਨ ਤੇ ਪਤੀ ਭੂਸ਼ਣ ਕੁਮਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਇਨ੍ਹਾਂ ਪਲਾਂ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਉਹ ਬੇਟੇ ਨਾਲ ਪੂਲ 'ਚ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਟੀ-ਸੀਰੀਜ਼ ਦੇ ਫਾਊਂਡਰ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਕੁਮਾਰ ਨਾਲ 2005 'ਚ ਵੈਸ਼ਣੋ ਦੇਵੀ ਮੰਦਰ 'ਚ ਵਿਆਹ ਕਰਵਾਇਆ ਸੀ।
Punjabi Bollywood Tadka
2011 'ਚ ਉਸ ਨੇ ਬੇਟੇ ਰੁਹਾਨ ਨੂੰ ਜਨਮ ਦਿੱਤਾ। 'ਯਾਰੀਆਂ' ਤੇ 'ਸਨਮ ਰੇ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੀ ਦਿਵਿਆ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ।
Punjabi Bollywood Tadka
ਵੱਖ-ਵੱਖ ਤਸਵੀਰਾਂ ਉਸ ਨੇ ਸਵਿਟਜ਼ਰਲੈਂਡ ਤੋਂ ਪੋਸਟ ਕੀਤੀਆਂ ਹਨ, ਜਿਹੜੀਆਂ ਬੇਹੱਦ ਖੂਬਸੂਰਤ ਹਨ।​​​​​​​​​​​​​​​​​​​​​
Punjabi Bollywood TadkaPunjabi Bollywood Tadka


Tags: Divya Khosla Gulshan Kumar Switzerland Holidays Bhushan Kumar