FacebookTwitterg+Mail

'ਅਬ ਤੁਮਾਰੇ ਹਵਾਲੇ..' ਫੇਮ ਅਦਾਕਾਰਾ ਅਤੇ ਗੁਲਸ਼ਨ ਕੁਮਾਰ ਦੀ ਇਹ ਬਹੂ ਦਿਖਾਈ ਦਿੰਦੀ ਸੀ ਪਹਿਲਾ ਅਜਿਹੀ, ਦੇਖੋ ਅਣਦੇਖੀਆ

    1/9
05 February, 2017 02:24:08 PM
ਮੁੰਬਈ—ਟੀ.ਵੀ.ਸੀਰੀਜ਼ ਦਾ ਨਵਾਂ ਵੀਡੀਓ 'ਕਭੀ ਯਾਦੋ ਮੇ ਆਓ' ਨੂੰ ਹੁਣ ਤੱਕ 80 ਲੱਖ ਤੋਂ ਵਧ ਕੇ ਯੂ-ਟਿਊਬ ਵਿਊਜ਼ ਮਿਲ ਚੁੱਕੇ ਹਨ। ਇਹ ਗਾਣਾ ਟੀ.ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੀ ਬਹੂ ਦਿਵਿਆ ਖੋਸਲਾ ਕੁਮਾਰ 'ਤੇ ਫਿਲਮਾਇਆ ਗਿਆ ਹੈ। 6 ਮਿੰਟ ਦੇ ਇਸ ਵੀਡੀਓ 'ਚ ਮਾਂ-ਬੇਟੇ ਦੇ ਖੂਬਸੂਰਤ ਰਿਸ਼ਤੇ ਨੂੰ ਦਿਖਾਇਆ ਗਿਆ। ਦੱਸਣਾ ਚਾਹੁੰਦੇ ਹਾਂ ਕਿ ਅਦਾਕਾਰਾ ਹੋਣ ਦੇ ਨਾਲ-ਨਾਲ ਦਿਵਿਆ ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਹਨ।
ਦਿਵਿਆ ਨੇ ਟੀ.ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਕੁਮਾਰ ਨਾਲ 2005 'ਚ ਵੈਸ਼ਣੋ ਦੇਵੀ ਮੰਦਿਰ (ਕਟਰਾ) 'ਚ ਵਿਆਹ ਕੀਤਾ ਸੀ। 2011 'ਚ ਉਨ੍ਹਾਂ ਦੇ ਬੇਟੇ ਰੁਹਾਨ ਨੂੰ ਜਨਮ ਦਿੱਤਾ। 34 ਸਾਲਾਂ ਦਿਵਿਆ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ 2004 'ਚ ਫਿਲਮ 'ਅਬ ਤੁਮਾਰੇ ਹਵਾਲੇ ਵਤਨ ਸਾਥੀਓ' ਨਾਲ ਕੀਤੀ ਸੀ। ਲਗਭਗ 20 ਮਿਊਜ਼ਿਕ ਵੀਡੀਓਜ਼ ਦਾ ਡਾਈਰੈਕਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੇ 'ਯਾਰੀਆਂ' ਦਾ ਡਾਇਰੈਕਸ਼ਨ ਕੀਤਾ। ਇਸ ਤੋਂ ਬਾਅਦ ਫਿਲਮ 'ਸਨਮ ਰੇ' 2016 'ਚ ਬਣਾਈ ਸੀ। ਦਿਵਿਆ ਨੇ 2015 'ਚ ਆਈ ਰਣਬੀਰ ਕਪੂਰ ਦੀ ਫਿਲਮ 'ਰਾਏ' ਨਾ ਬਤੌਰ ਨਿਰਮਾਤਾ ਦੀ ਦੁਨੀਆ ਕਦਮ ਰੱਖਿਆ।

Tags: Divya Khosla KumarKabhi Yaadon Me AauvideoGulshan Kumar ਦਿਵਿਆ ਖੋਸਲਾ ਕੁਮਾਰਵੀਡੀਓ