FacebookTwitterg+Mail

PICS: ਇਹ ਹੈ ਗੁਲਸ਼ਨ ਕੁਮਾਰ ਦੀ ਗਲੈਮਰਸ ਨੂੰਹ, ਆਪਣੀ ਹੀ ਫਿਲਮ 'ਚ ਕਰ ਚੁੱਕੀ ਹੈ ਆਈਟਮ ਡਾਂਸ

divya khosla kumar
12 August, 2017 03:06:36 PM

ਮੁੰਬਈ— ਬਾਲੀਵੁੱਡ 'ਚ ਕੈਸੇਟ ਕਿੰਗ ਦੇ ਨਾਂ ਨਾਲ ਮਸ਼ਹੂਰ ਰਹੇ ਗੁਲਸ਼ਨ ਕੁਮਾਰ ਦੀ ਅੱਜ ਡੈੱਥ ਐਨੀਵਰਸਿਰੀ ਹੈ।

Punjabi Bollywood Tadka

12 ਅਗਸਤ 1997 ਨੂੰ ਮੁੰਬਈ ਦੇ ਸਾਊਥ ਅੰਧੇਰੀ ਇਲਾਕੇ 'ਚ ਸਥਿਤ ਜੀਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

Punjabi Bollywood Tadka

ਗੁਲਸ਼ਨ ਕੁਮਾਰ ਦੀ ਫੈਮਿਲੀ ਦੇ ਬੇਟੇ ਭੂਸ਼ਣ ਕੁਮਾਰ ਤੋਂ ਇਲਾਵਾ ਨੂੰਹ ਦਿਵਿਆ ਖੋਸਲਾ ਕੁਮਾਰ ਅਤੇ 2 ਬੇਟੀਆਂ ਤੁਲਸੀ ਅਤੇ ਖੁਸ਼ਾਲੀ ਹੈ।

Punjabi Bollywood Tadka

ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਵੀ ਅਦਾਕਾਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਫਿਲਮਾਂ ਪ੍ਰੋਡਿਊਸ ਅਤੇ ਡਾਇਰੈਕਟ ਵੀ ਕੀਤੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਦਿਵਿਆ ਖੋਸਲਾ ਕੁਮਾਰ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਸਨਮ ਰੇ' 'ਚ ਉਨ੍ਹਾਂ ਨੇ ਖੁਦ ਆਈਟਮ ਡਾਂਸ ਕੀਤਾ ਸੀ।

Punjabi Bollywood Tadka

'ਹਮਨੇ ਪੀ ਰਖੀ ਹੈ' ਗੀਤ 'ਚ ਦਿਵਿਆ ਕਾਫੀ ਹੌਟ ਅਤੇ ਗਲੈਮਰਸ ਨਜ਼ਰ ਆਈ ਸੀ।

Punjabi Bollywood Tadka

ਇਸ ਤੋਂ ਇਲਾਵਾ ਇਸੇ ਫਿਲਮ ਦੇ ਇਕ ਹੋਰ ਗੀਤ 'ਅੱਕੜ-ਬੱਕੜ' ਬੰਬੇ ਬੋ' 'ਚ ਵੀ ਦਿਵਿਆ ਖੋਸਲਾ ਆਈਟਮ ਡਾਂਸ ਕਰਦੀ ਨਜ਼ਰ ਆ ਚੁੱਕੀ ਹੈ।

Punjabi Bollywood Tadka

Punjabi Bollywood Tadka

 


Tags: Gulshan kumarDaughter in lawDivya khosla kumarBollywood celebrityਗੁਲਸ਼ਨ ਕੁਮਾਰਦਿਵਿਆ ਖੋਸਲਾ ਕੁਮਾਰ