FacebookTwitterg+Mail

ਗੁਲਸ਼ਨ ਕੁਮਾਰ ਦੀ ਨੂੰਹ ਨੇ ਅਕਸ਼ੈ ਨਾਲ ਕੀਤਾ ਸੀ ਡੈਬਿਊ, ਅੱਜ ਵੀ ਹੈ ਬੇਹੱਦ ਗਲੈਮਰਸ

divya khosla kumar s glamorous pics
05 May, 2018 03:25:32 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਕੈਸੇਟ ਕਿੰਗ ਦੇ ਨਾਂ ਨਾਲ ਮਸ਼ਹੂਰ ਰਹੇ ਗੁਲਸ਼ਨ ਕੁਮਾਰ ਦੀ ਅੱਜ (5 ਮਈ) 62ਵੀਂ ਬਰਥ ਐਨੀਵਰਸਿਰੀ ਹੈ।

Punjabi Bollywood Tadka

12 ਅਗਸਤ 1997 'ਚ ਮੁੰਬਈ ਦੇ ਸਾਊਥ ਅੰਧੇਰੀ ਇਲਾਕੇ 'ਚ ਸਥਿਤ ਜੀਤੇਸ਼ਵਰ ਮਹਾਦੇਵ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

Punjabi Bollywood Tadka

ਗੁਲਸ਼ਨ ਕੁਮਾਰ ਦੀ ਫੈਮਿਲੀ 'ਚ ਬੇਟੇ ਭੂਸ਼ਨ ਕੁਮਾਰ ਤੋਂ ਇਲਾਵਾ ਨੂੰਹ ਦਿਵਿਆ ਖੋਸਲਾ ਕੁਮਾਰ ਅਤੇ 2 ਬੇਟੀਆਂ ਤੁਲਸੀ ਅਤੇ ਖੁਸ਼ਾਲੀ ਹੈ।

Punjabi Bollywood Tadka

ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਅਦਾਕਾਰਾ ਹੈ।

Punjabi Bollywood Tadka

ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ ਹੈ।

Punjabi Bollywood Tadka

ਦਿਵਿਆ ਖੋਸਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ 'ਤੇ ਤੁਸੀਂ ਦਿਵਿਆ ਦੀਆਂ ਹੌਟ ਅਤੇ ਗਲੈਮਰਸ ਤਸਵੀਰਾਂ ਦੇਖ ਸਕਦੇ ਹੋ।

Punjabi Bollywood Tadka

36 ਸਾਲਾ ਦਿਵਿਆ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2004 'ਚ ਆਈ ਫਿਲਮ 'ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓਂ' ਨਾਲ ਕੀਤੀ ਸੀ।

Punjabi Bollywood Tadka

ਇਸ ਫਿਲਮ 'ਚ ਦਿਵਿਆ, ਅਕਸ਼ੈ ਦੇ ਆਪੋਜ਼ਿਟ ਉਨ੍ਹਾਂ ਦੀ ਪਤਨੀ 'ਸ਼ਵੇਤਾ' ਦੇ ਕਿਰਦਾਰ 'ਚ ਸੀ।

Punjabi Bollywood Tadka

ਹਾਲਾਂਕਿ ਇਹ ਫਿਲਮ ਜ਼ਿਆਦਾ ਸਫਲ ਨਾ ਹੋ ਸਕੀ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਭੂਸ਼ਨ ਕੁਮਾਰ ਅਤੇ ਦਿਵਿਆ ਦੀ ਪਹਿਲੀ ਮੁਲਾਕਾਤ ਹੋਈ ਸੀ।

Punjabi Bollywood Tadka

ਇਸ ਤੋਂ ਬਾਅਦ ਦੋਹਾਂ ਦੇ ਮੈਸੇਜ ਅਤੇ ਚੈਟ 'ਤੇ ਗੱਲ ਹੋਣ ਲੱਗੀ। ਇਸ ਦੌਰਾਨ ਭੂਸ਼ਨ ਕੁਮਾਰ ਨੂੰ ਦਿਵਿਆ ਨਾਲ ਪਿਆਰ ਹੋ ਗਿਆ।

Punjabi Bollywood Tadka

 


Tags: Gulshan KumarBhushan KumarDivya Khosla KumarGlamorous Pics InstagramAb Tumhare Hawale Watan SaathiyoAkshay Kumar

Edited By

Chanda Verma

Chanda Verma is News Editor at Jagbani.