FacebookTwitterg+Mail

ਟੀ-ਸੀਰੀਜ਼ ਦੇ ਮਿਊਜ਼ਿਕ ਵੀਡੀਓ 'ਕਭੀ ਯਾਦੋਂ ਮੇਂ ਆਊਂ' ਦੇ ਲਾਂਚ ਮੌਕੇ 'ਤੇ ਇਸ ਸੈਕਸੀ ਅੰਦਾਜ਼ 'ਚ ਪਹੁੰਚੀ ਸ਼੍ਰੀਦੇਵੀ

04 February, 2017 03:42:58 PM
ਮੁੰਬਈ— ਅਦਾਕਾਰਾ ਤੋਂ ਡਾਇਰੈਕਟਰ ਬਣੀ ਦਿਵਿਆ ਕੁਮਾਰ ਖੋਸਲਾ ਨੇ ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਨਾਲ ਆਪਣੇ ਨਵੇਂ ਵੀਡੀਓ ਗੀਤ 'ਕਭੀ ਯਾਦੋਂ ਮੈਂ ਆਊਂ' ਦੀ ਸਫਲਤਾ ਨੂੰ ਸੈਲੀਬ੍ਰੇਟ ਕੀਤਾ। ਇਸ ਗਾਣੇ ਨੂੰ ਸ੍ਰੋਤਿਆਂ ਦੀਆਂ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਹ ਗਾਣਾ ਅਭਿਜੀਤ ਵੱਲੋਂ ਗਾਈ ਐਲਬਮ 'ਤੇਰੇ ਬਿਨਾਂ' ਦਾ ਰੀ-ਕ੍ਰੀਏਸ਼ਨ ਹੈ। ਗਾਣੇ 'ਚ ਮਾਂ-ਬੇਟੇ ਦਾ ਪਿਆਰ ਦਿਖਾਇਆ ਗਿਆ ਹੈ। ਗਾਣੇ ਨੂੰ ਅਰਿਜੀਤ ਸਿੰਘ ਤੇ ਪਲਕ ਮੁੱਛਲ ਨੇ ਆਵਾਜ਼ ਦਿੱਤੀ ਹੈ। ਖਬਰ ਲਿਖਦੇ ਸਮੇਂ ਤੱਕ ਇਸ ਗੀਤ ਨੂੰ ਯੂਟਿਊਬ 'ਤੇ 872,499 ਲੱਖ ਵਊਿਜ਼ ਮਲਿ ਚੁੱਕੇ ਸਨ।

Tags: Divya Kumar KhoslaSrideviT Series musicarijit singhpalak muchhalਦਿਵਿਆ ਕੁਮਾਰ ਖੋਸਲਾਸ਼੍ਰੀਦੇਵੀ