FacebookTwitterg+Mail

PICS: ਦਿਵਿਆਂਕਾ-ਵਿਵੇਕ ਦੀ ਵਰ੍ਹੇਗੰਢ ਦੇ ਮੌਕੇ 'ਤੇ ਦੇਖੋ ਦਿਵਿਆਂਕਾ-ਵਿਵੇਕ ਦਾ Dream House

divyanka tripathi
08 July, 2017 05:23:49 PM

ਮੁੰਬਈ— ਟੀ. ਵੀ. ਸੀਰੀਅਲ 'ਯੇ ਹੈਂ ਮੁਹੱਬਤੇਂ' 'ਚ 'ਇਸ਼ਿਤਾ' ਦਾ ਕਿਰਦਾਰ ਨਿਭਾਅ ਰਹੀ ਦਿਵਿਆਂਕਾ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਤੀ ਵਿਵੇਕ ਅੱਜ ਦਾਹੀਆ ਵਿਆਹ ਦੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਦੋਹਾਂ ਦਾ ਵਿਆਹ 8 ਜੁਲਾਈ, 2016 ਨੂੰ ਭੋਪਾਲ 'ਚ ਹੋਈ ਸੀ। ਫਿਲਹਾਲ ਦੋਵੇਂ ਆਪਣੇ ਵਿਆਹ ਦੀ ਵਰ੍ਰੇਗੰਢ ਮਨਾਉਣ ਇਟਲੀ ਗਏ ਹਨ।

Punjabi Bollywood Tadka

ਜਾਣਕਾਰੀ ਮੁਤਾਬਕ ਕਿ ਦਿਵਿਆਂਕਾ ਅਤੇ ਵਿਵੇਕ ਨੇ ਪਿਛਲੇ ਸਾਲ ਗੋਰੇਗਾਓਂ, ਮੁੰਬਈ 'ਚ ਤਕਰੀਬਨ 1260 ਵਰਗਫੁੱਟ ਦਾ ਇਕ ਘਰ ਖਰੀਦਿਆ ਸੀ। ਮੈਡੀਟੇਸ਼ਨ ਕਾਰਨਰ ਤੋਂ ਲੈ ਕੇ ਡ੍ਰਾਇੰਗ ਰੂਮ ਤੱਕ ਇਸ ਘਰ ਦੀ ਸਜਾਵਟ ਦੇਖਣ ਲਾਇਕ ਹੈ। ਇਸ ਬੰਗਲੇ ਦੇ ਇੰਟੀਰੀਅਰ ਤੋਂ ਲੈ ਕੇ ਫਰਨੀਚਰ ਤੱਕ ਸਭ ਕੁਝ ਏ-ਵਨ ਹੈ।

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka


Tags: TV CelebrityDivyanka tripathiVivek dahiyaਦਿਵਿਆਂਕਾ ਤ੍ਰਿਪਾਠੀ ਵਿਵੇਕ