FacebookTwitterg+Mail

'ਰਈਸ' ਦੇ ਗੀਤ 'ਤੇ ਦਿਵਿਆਂਕਾ ਨੇ ਪਤੀ ਨਾਲ ਲਗਾਏ ਠੁਮਕੇ, ਵੀਡੀਓਜ਼ ਹੋਈਆਂ ਵਾਇਰਲ

divyanka tripathi and vivek dahiya garba
30 September, 2017 11:36:38 AM

ਮੁੰਬਈ (ਬਿਊਰੋ)— ਛੋਟੇ ਪਰਦੇ ਦੀ ਕੁਈਨ ਦੇ ਨਾਂ ਨਾਲ ਮਸ਼ਹੂਰ ਦਿਵਿਆਂਕਾ ਤ੍ਰਿਪਾਠੀ ਅੱਜਕਲ ਇੰਦੌਰ 'ਚ ਨਰਾਤੇ ਦਾ ਉਤਸਵ ਮਨਾ ਰਹੀ ਹੈ।

 

A post shared by janu (@divek_ronita_love_) on

ਉਨ੍ਹਾਂ ਨੇ ਇਸ ਜਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

 

A post shared by janu (@divek_ronita_love_) on


ਜਾਣਕਾਰੀ ਮੁਤਾਬਕ ਦਿਵਿਆਂਕਾ ਤ੍ਰਿਪਾਠੀ ਦਾ ਨਰਾਤਿਆਂ 'ਚ ਨਵਾਂ ਅਵਤਾਰ ਦੇਖਣ ਨੂੰ ਮਿਲਿਆ।

 

A post shared by janu (@divek_ronita_love_) on

ਦਿਵਿਆਂਕਾ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਇੰਦੌਰ 'ਚ ਆਪਣੇ ਪ੍ਰਸ਼ੰਸਕਾਂ ਨਾਲ ਗਰਬਾ ਕਰਦੇ ਨਜ਼ਰ ਆਏ। ਦਿਵਿਆਂਕਾ ਅਤੇ ਵਿਵੇਕ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

 

A post shared by janu (@divek_ronita_love_) on

ਸਟਾਰ ਅਦਾਕਾਰਾ ਦਿਵਿਆਂਕਾ ਇਸ ਖਾਸ ਮੌਕੇ 'ਤੇ ਪਿੰਕ ਕਲਰ ਦੀ ਲਹਿੰਗੇ 'ਚ ਨਜ਼ਰ ਆਈ।

Punjabi Bollywood Tadka

ਦਿਵਿਆਂਕਾ ਅਤੇ ਵਿਵੇਕ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੇ ਗੀਤ ਉੜੀ-ਉੜੀ ਜਾਏ' 'ਤੇ ਡਾਂਸ ਵੀ ਕੀਤਾ ਹੈ।


Tags: Divyanka tripathi Vivek Dahiya Yeh Hai Mohabbatein GarbaTV celebrityਦਿਵਿਆਂਕਾ ਤ੍ਰਿਪਾਠੀ ਵਿਵੇਕ ਦਹੀਆ