FacebookTwitterg+Mail

ਯੂਰਪ 'ਚ ਮਨਾਈਆਂ ਛੁੱਟੀਆਂ ਦੀਆਂ ਯਾਦਾਂ 'ਚ ਗੁਆਚੀ ਦਿਵਿਆਂਕਾ, ਸ਼ੇਅਰ ਕੀਤੀਆਂ ਇਹ ਤਸਵੀਰਾਂ

divyanka tripathi dahiya holiday pics
18 July, 2017 01:50:03 PM

ਮੁੰਬਈ— ਟੀ. ਵੀ. ਦਾ ਸਟਾਰ ਕੱਪਲ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਛੁੱਟੀਆਂ ਮਨਾ ਕੇ ਵਾਪਸ ਆ ਗਏ ਹਨ। ਦਿਵਿਆਂਕਾ ਤੇ ਵਿਵੇਕ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਯੂਰਪ ਪਹੁੰਚੇ ਸਨ।
Punjabi Bollywood Tadka
ਦੱਸਣਯੋਗ ਹੈ ਕਿ ਛੁੱਟੀਆਂ ਮਨਾ ਕੇ ਵਾਪਸ ਆਉਣ ਤੋਂ ਬਾਅਦ ਵੀ ਦਿਵਿਆਂਕਾ ਯੂਰਪ 'ਚ ਬਤੀਤ ਕੀਤੀ ਮਸਤੀ ਨੂੰ ਭੁੱਲ ਨਹੀਂ ਪਾ ਰਹੀ।
Punjabi Bollywood Tadka
ਦਿਵਿਆਂਕਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਛੁੱਟੀਆਂ ਮਨਾਉਣ ਵੇਲੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਇਹ ਵੀ ਲਿਖਿਆ, 'ਵਾਪਸ ਆ ਗਈ ਹਾਂ ਪਰ ਅਜੇ ਵੀ ਉਥੋਂ ਦੀਆਂ ਯਾਦਾਂ 'ਚ ਗੁਆਚੀ ਹਾਂ।'
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ 'ਨੱਚ ਬੱਲੀਏ 8' ਦਾ ਖਿਤਾਬ ਜਿੱਤਣ ਵਾਲੇ ਦਿਵਿਆਂਕਾ ਤੇ ਵਿਵੇਕ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਯੂਰਪ ਪਹੁੰਚੇ ਸਨ।
Punjabi Bollywood Tadka
ਯੂਰਪ 'ਚ ਆਪਣੀ ਮਸਤੀ ਦੀਆਂ ਤਸਵੀਰਾਂ ਨੂੰ ਦਿਵਿਆਂਕਾ ਤੇ ਵਿਵੇਕ ਦੋਵਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
Punjabi Bollywood Tadka
ਦਿਵਿਆਂਕਾ ਤੇ ਵਿਵੇਕ ਦੀ ਮੁਲਾਕਾਤ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਦੇ ਸੈੱਟ 'ਤੇ ਹੋਈ ਸੀ।
Punjabi Bollywood Tadka
ਦਿਵਿਆਂਕਾ ਤੇ ਵਿਵੇਕ ਟੀ. ਵੀ. ਦੇ ਸਟਾਰ ਕੱਪਲ ਹਨ ਤੇ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਵੱਡੀ ਫੈਨ ਫਾਲੋਇੰਗ ਹੈ।
Punjabi Bollywood TadkaPunjabi Bollywood TadkaPunjabi Bollywood Tadka


Tags: Divyanka Tripathi Dahiya Vivek Dahiya Holidays Europe Instagram Yeh Hai Mohabbatein