FacebookTwitterg+Mail

ਇੰਸਟਾਗ੍ਰਾਮ 'ਤੇ 70 ਲੱਖ ਪ੍ਰਸ਼ੰਸਕਾਂ ਵਾਲੀ ਪਹਿਲੀ ਟੀ. ਵੀ. ਅਦਾਕਾਰਾ

divyanka tripathi instagram followers
11 April, 2018 04:52:56 PM

ਨਵੀਂ ਦਿੱਲੀ(ਭਾਸ਼ਾ)— ਆਪਣੀਆਂ ਮਾਸੂਮ ਅਦਾਵਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲੀ ਟੈਲੀਵਿਜ਼ਨ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਇੰਸਟਾਗ੍ਰਾਮ' ਉੱਤੇ ਆਪਣੀ ਲੋਕਪ੍ਰਿਯਤਾ ਦਾ ਢਿੰਡੋਰਾ ਪਿੱਟ ਦਿੱਤਾ ਹੈ।

Punjabi Bollywood Tadka

'ਇੰਸਟਾਗ੍ਰਾਮ' ਉੱਤੇ ਦਿਵਿਆਂਕਾ ਦੇ 70 ਲੱਖ ਪ੍ਰਸ਼ੰਸਕ ਹੋ ਗਏ ਹਨ ਅਤੇ ਟੈਲੀਵਿਜ਼ਨ ਦੀ ਉਹ ਪਹਿਲੀ ਮਹਿਲਾ ਅਦਾਕਾਰਾ ਹੈ, ਜਿਸ ਨੂੰ ਇੰਨੇ ਲੋਕ ਫਾਲੋਅ ਕਰ ਰਹੇ ਹਨ।

Punjabi Bollywood Tadka

ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਅਤੇ ਅਦਾਕਾਰ ਵਿਵੇਕ ਦਹੀਆ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

Punjabi Bollywood Tadka

ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਆਪਣੀ ਦਮਦਾਰ ਐਕਟਿੰਗ ਨਾਲ ਉਹ ਦੇਸ਼ ਦੇ ਕੋਨੇ-ਕੋਨੇ 'ਚ ਲੋਕਪ੍ਰਿਯਤਾ ਹਾਸਿਲ ਕਰ ਰਹੀ ਹੈ।

Punjabi Bollywood Tadka Punjabi Bollywood Tadka


Tags: Divyanka Tripathi DahiyaYe Hai MohabbateinInstagram FollowersVivek Dahiya

Edited By

Chanda Verma

Chanda Verma is News Editor at Jagbani.