FacebookTwitterg+Mail

ਮੈਗਜ਼ੀਨ ਦੇ ਕਵਰਪੇਜ 'ਤੇ ਛਾਈ ਦਿਵਿਅੰਕਾ ਤ੍ਰਿਪਾਠੀ

divyanka tripathi magazine cover page
21 April, 2019 03:54:26 PM

ਮੁੰਬਈ (ਬਿਊਰੋ) - ਟੀ.ਵੀ. ਅਦਾਕਾਰਾ ਦਿਵਿਅੰਕਾ ਤ੍ਰਿਪਾਠੀ ਛੋਟੇ ਪਰਦੇ ਦੀਆਂ ਮਸ਼ਹੂਰ ਅਦਾਕਾਰਾਂ ਵਿਚੋਂ ਇਕ ਹੈ।ਦਿਵਿਅੰਕਾਂ ਨੂੰ ਕਾਫੀ ਸਮਾਂ ਟੀ.ਵੀ. ਇੰਡਸਟਰੀ ਵਿਚ ਹੋ ਗਿਆ।ਕਈ ਹਿੱਟ ਸ਼ੋਅ ਵਿਚ ਲੀਡ ਭੂਮਿਕਾ ਨਿਭਾ ਚੁੱਕੀ ਹੈ ਤੇ ਉਸ ਦਾ ਸਟਾਇਲ ਵੀ ਵੱਖਰਾ ਹੈ। ਉਹ ਆਪਣੇ ਫੈਸ਼ਨ ਸਟੇਟਮੈਂਟ ਨਾਲ ਆਪਣੇ ਫੈਨਜ਼ ਨੂੰ ਕਦੀ ਵੀ ਨਿਰਾਸ਼ ਨਹੀ ਕਰਦੀ ਤੇ ਸ਼ੋਸਲ ਮੀਡੀਆ 'ਤੇ ਆਪਣੀਆਂ ਸਟਾਈਲਿਸ਼ ਲੁੱਕ ਵਾਲੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿਚ ਦਿਵਿਅੰਕਾਂ ਇਕ ਮੈਂਗਜ਼ੀਨ ਦੇ ਕਵਰ ਪੇਜ ਤੇ ਨਜ਼ਰ ਆਈ ਇਹ ਕਵਰ ਪਰਫੈਕਟ ਵੂਮਨ ਮੈਗਜ਼ੀਨ ਦੇ ਅਪ੍ਰੈਲ ਅਡੀਸ਼ਨ ਦਾ ਹੈ।ਇਸ ਵਿਚ ਉਹ ਵੰਨ ਸ਼ੋਲਡਰ ਆਊਟਫਿਟ 'ਚ ਨਜ਼ਰ ਆ ਰਹੀ ਹੈ।ਦਿਵਿਅੰਕਾ ਦੀ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ।


Tags: Divyanka TripathiTV ActressMagazine Cover

Edited By

Lakhan

Lakhan is News Editor at Jagbani.