FacebookTwitterg+Mail

ਐਲਬਮ ਰਾਂਹੀ ਦਿਵਿਆਂਕਾ-ਵਿਵੇਕ ਦੇ ਵਿਆਹ ਦੇ ਹਸੀਨ ਪਲਾਂ 'ਤੇ ਮਾਰੋ ਨਜ਼ਰ (Pics)

divyanka tripathi vivek dahiya
08 July, 2017 02:47:17 PM

ਮੁੰਬਈ— ਟੀ ਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ 8 ਜੁਲਾਈ ਨੂੰ ਆਪਣੀ ਪਹਿਲੀ ਵੈਡਿੰਗ ਐਨੀਵਰਸਿਰੀ ਸੈਲੀਬ੍ਰੇਸ਼ਨ ਲਈ ਪਤੀ ਵਿਵੇਕ ਦਾਹੀਆ ਨਾਲ ਇਟਲੀ 'ਚ ਛੁੱਟੀਆਂ ਮਨਾ ਰਹੀ ਹੈ। ਦੋਹਾਂ ਦਾ ਵਿਆਹ ਭੋਪਾਲ ਸਥਿਤ ਕਾਨਹਾ ਫਨ ਸਿਟੀ 'ਚ ਹੋਇਆ ਸੀ।

Punjabi Bollywood Tadka

ਪਹਿਲੀ ਵੈਡਿੰਗ ਐਨੀਵਰਸਿਰੀ ਦੇ ਮੌਕੇ 'ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਲਦੀ, ਮਹਿੰਦੀ ਅਤੇ ਸੰਗੀਤ ਤੋਂ ਲੈ ਕੇ ਬਰਾਤ ਅਤੇ ਫੇਰਿਆਂ ਤੱਕ ਦਾ ਪੂਰਾ ਵੈਡਿੰਗ ਐਲਬਮ।
ਜਾਣਕਾਰੀ ਮੁਤਾਬਕ ਦਿਵਿਆਂਕਾ ਅਤੇ ਵਿਵੇਕ ਦੀ ਮੁਲਾਕਾਤ ਟੀ ਵੀ ਸੀਰੀਅਲ 'ਯੇ ਹੈਂ ਮੁਹੱਬਤੇਂ' (2013) ਦੇ ਸੈੱਟ 'ਤੇ ਹੋਈ ਸੀ।

Punjabi Bollywood Tadka

ਹੌਲੀ-ਹੌਲੀ ਦੋਹਾਂ 'ਚ ਦੋਸਤੀ ਹੋਈ ਅਤੇ ਫਿਰ ਪਿਆਰ। ਲਗਭਗ ਇਕ ਸਾਲ ਡੇਟਿੰਗ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦੋਹਾਂ ਦੇ ਵਿਆਹ ਦੇ ਸਾਰੇ ਫੰਕਸ਼ਨ ਭੋਪਾਲ 'ਚ ਹੋਏ, ਜਿਸ ਤੋਂ ਬਾਅਦ ਦਿਵਿਆਂਕਾ ਆਪਣੇ ਸਹੁਰੇ ਚੰਡੀਗੜ੍ਹ ਗਈ, ਜਿੱਥੇ ਵਿਆਹ ਦਾ ਰਿਸੈਪਸ਼ਨ ਹੋਇਆ ਸੀ।

Punjabi Bollywood Tadka

ਬਾਅਦ 'ਚ ਇਸ ਕੱਪਲ ਨੇ ਆਾਪਣੇ ਕਲੀਗਜ਼ ਅਤੇ ਦੋਸਤਾਂ ਲਈ ਮੁੰਬਈ 'ਚ ਵੀ ਪਾਰਟੀ ਰੱਖੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਜਨਮੇ ਵਿਵੇਕ, ਦਿਵਿਆਂਕਾ ਨਾਲ ਸੀਰੀਅਲ 'ਯੇ ਹੈਂ ਮੁਹੱਬਤੇਂ' 'ਚ 'ਐੱਸ. ਪੀ' 'ਅਭਿਸ਼ੇਕ' ਦਾ ਕਿਰਦਾਰ ਪਲੇਅ ਕੀਤਾ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਦਿਵਿਆਂਕਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2004 ਤੋਂ ਜ਼ੀ-ਟੀ ਵੀ ਦੇ 'ਇੰਡੀਆਜ਼ ਬੈਸਟ ਸਿਨੇਸਟਾਰ' ਨਾਲ ਕੀਤੀ ਸੀ। ਘੱਟ ਹੀ ਲੋਕ ਜਾਣਦੇ ਹਨ ਕਿ ਦਿਵਿਆਂਕਾ 2003 'ਚ 'ਮਿਸ ਭੋਪਾਲ' ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।

Punjabi Bollywood Tadka

ਸੀਰੀਅਲ 'ਬਨੂ ਮੈਂ ਤੇਰੀ ਦੁਲਹਨ' (2006) ਰਾਹੀ ਉਨ੍ਹਾਂ ਨੇ ਛੋਟੇ ਪਰਦੇ 'ਤੇ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਹ ਹੁਣ ਤੱਕ ਕਈ ਸੀਰੀਅਲਜ਼ ਕਰ ਚੁੱਕੀ ਹੈ। ਉੱਥੇ ਵਿਵੇਕ ਨੂੰ 'ਯੇ ਹੈਂ ਆਸ਼ਿਕੀ' ਅਤੇ 'ਏਕ ਵੀਰ ਕੀ ਅਰਦਾਸ ਵੀਰਾ' 'ਚ ਵੀ ਦੇਖਿਆ ਜਾ ਚੁੱਕਾ ਹੈ।

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

 Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka

Divyanka tripathi

Punjabi Bollywood Tadka


Tags: Divyanka tripathiVivek dahiyaWedding albumBollywood Celebrityਦਿਵਿਆਂਕਾ ਤ੍ਰਿਪਾਠੀਵਿਵੇਕ ਦਾਹੀਆਵੈਡਿੰਗ ਐਨੀਵਰਸਿਰੀ