FacebookTwitterg+Mail

B'Day Spl : 'ਕੰਗਨਾ' ਗੀਤ ਨਾਲ ਡਾ. ਜ਼ਿਊਸ ਨੇ ਖੱਟੀ ਸੰਗੀਤ ਜਗਤ 'ਚ ਪ੍ਰਸਿੱਧੀ

dr zeus birthday special
20 March, 2019 12:55:47 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਡਾ. ਜ਼ਿਊਸ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਡਾ. ਜ਼ਿਊਸ ਦਾ ਜਨਮ 20 ਮਾਰਚ 1976 ਨੂੰ ਬਰਮਿੰਘਮ 'ਚ ਹੋਇਆ। ਜਿਵੇਂ ਕੀ ਸਾਰਿਆਂ ਨੂੰ ਪਤਾ ਹੀ ਡਾ. ਜ਼ਿਊਸ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

Punjabi Bollywood Tadka

ਇਸ ਤੋਂ ਇਲਾਵਾ ਉਹ ਪਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਪਛਾਣ ਕਾਇਮ ਕਰ ਚੁੱਕੇ ਹਨ।

Punjabi Bollywood Tadka

ਡਾ. ਜ਼ਿਊਸ ਨੂੰ ਇਕ ਬ੍ਰਿਟਿਸ਼ ਸੰਗੀਤਕਾਰ, ਗਾਇਕ ਅਤੇ ਸੰਗੀਤ ਨਿਰਮਾਤਾ ਹੈ।

Punjabi Bollywood Tadka

ਡਾ. ਜ਼ਿਊਸ ਨੇ 'ਕੰਗਨਾ' ਨਾਲ ਲੋਕ 'ਚ ਪ੍ਰਸਿੱਧੀ ਖੱਟੀ ਸੀ, ਜਿਸ ਨੂੰ ਉਸੇ ਸਾਲ ਬੀ. ਬੀ. ਸੀ. ਏਸ਼ੀਅਨ ਨੈੱਟਵਰਕ 'ਤੇ ਸਭ ਤੋਂ ਵਧੀਆ ਗੀਤ ਵੋਟ ਦਿੱਤਾ ਗਿਆ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਡਾ. ਜਿਊਸ ਨੇ ਸਾਲ 1999 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਸਾਲ 2016 'ਚ ਰਿਲੀਜ਼ ਹੋਈ ਫਿਲਮ 'ਲਕੀਰਾਂ' ਨੂੰ ਡਾ. ਜ਼ਿਊਸ ਦੀ ਮਿਊਜ਼ਿਕ ਡਾਇਰੈਕਟਰ ਵਜੋਂ ਪਹਿਲੀ ਫਿਲਮ ਸੀ।
Punjabi Bollywood Tadka


Tags: Dr ZeusCelebrity Birthdays in PunjabiSahiba Bani Prawa DiPar Langa De VehBirminghamPure GaragePunjabi Celebrity

Edited By

Sunita

Sunita is News Editor at Jagbani.