FacebookTwitterg+Mail

ਇੰਟਰਨੈਸ਼ਨਲ ਡਾਂਸਿੰਗ ਸਟਾਰ ਬਣ ਚੁੱਕੀ 'ਡਿਟੋ' ਦੀ ਫਿੱਗਰ ਨਹੀਂ ਹੈ ਕਿਸੇ ਹੌਟ ਬਾਰਬੀ ਤੋਂ ਘੱਟ, ਤਸਵੀਰਾਂ Viral

dytto
11 August, 2017 04:54:29 PM

ਮੁੰਬਈ— ਅੱਜ-ਕੱਲ ਇਕ ਲੜਕੀ ਟੀ. ਵੀ. ਅਤੇ ਸੋਸ਼ਲ ਮੀਡੀਆ 'ਤੇ ਇੰਝ ਛਾਈ ਹੋਈ ਕਿ ਹਰ ਕੋਈ ਇਸ ਦਾ ਦੀਵਾਨਾ ਹੁੰਦਾ ਜਾ ਰਿਹਾ ਹੈ। ਯੂ-ਟਿਊਬ ਸੈਂਸੇਸ਼ਨ ਤੋਂ ਹੁਣ ਹਰ ਦਿਲ ਦੀ ਸੈਂਸੇਸ਼ਨ ਬਣ ਚੁੱਕੀ ਇਹ ਲੜਕੀ ਆਪਣੀ ਹੌਟਨੈੱਸ ਨਾਲ ਤੁਹਾਡਾ ਵੀ ਦਿੱਲ ਜਿੱਤ ਲਵੇਗੀ।

Punjabi Bollywood Tadka

ਉੱਥੇ ਦੂਜੇ ਪਾਸੇ ਆਪਣੇ ਜ਼ਬਰਦਸਤ ਟੈਲੇਂਟ ਨਾਲ ਸਾਰਿਆ ਦੇ ਹੋਸ਼ ਵੀ ਉਡਾ ਦੇਵੇਗੀ। ਅਸੀਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਡਾਂਸਿੰਗ ਸੈਂਸੇਸ਼ਨ ਬਣ ਚੁੱਕੀ ਡਾਂਸਰ ਡਿਟੋ ਦੀ। ਡਿਟੋ ਨੇ ਹਾਲ ਹੀ 'ਚ ਇਕ ਡਾਂਸਿੰਗ ਸ਼ੋਅ' 'ਡਾਂਸ ਪਲੱਸ 3' 'ਚ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।

Punjabi Bollywood Tadka

ਉਹ ਸ਼ੋਅ 'ਤੇ ਗੈਸਟ ਦੇ ਤੌਰ 'ਤੇ ਪਹੁੰਚੀ ਸੀ ਅਤੇ ਜਿਵੇਂ ਹੀ ਸਟੇਜ 'ਤੇ ਪਹੁੰਚੀ ਉਵੇਂ ਹੀ ਸਾਰਿਆ ਨੂੰ ਹਿਲਾ ਕੇ ਰੱਖ ਦਿੱਤਾ। ਉੱਥੇ ਇਹ ਸਭ ਇੱਥੇ ਹੀ ਖਤਮ ਨਹੀਂ ਹੋਇਆ। ਸ਼ੋਅ ਦਾ ਇਹ ਐਪੀਸੋਡ ਵਰਗੇ ਹੀ ਆਨਏਅਰ ਹੋਇਆ ਹਰ ਕੋਈ ਇਸ ਹੌਟ ਬਾਰਬੀ ਦਾ ਡਾਂਸ ਦੇਖ ਕੇ ਇਨ੍ਹਾਂ ਦਾ ਦੀਵਾਨਾ ਹੋ ਗਿਆ ਅਤੇ ਇਨ੍ਹਾਂ ਦੇ ਬਾਰੇ 'ਚ ਜਾਣਨ ਦੀਆਂ ਕੋਸ਼ਿਸ਼ਾਂ ਕਰਨ ਲੱਗਾ।

Punjabi Bollywood Tadka

ਡਿਟੋ ਨੇ 'ਡਾਂਸ ਪਲੱਸ 3' 'ਚ ਜ਼ਬਰਦਸਤ ਡਾਂਸ ਦਿਖਾਇਆ, ਜਿਸ ਨੂੰ ਦੇਖ ਦਰਸ਼ਕਾਂ ਨੇ ਦੰਦਾਂ ਹੇਠਾਂ ਉਂਗਲੀਆਂ ਦਬਾ ਲਈਆਂ। 19 ਸਾਲਾ ਅਤੇ ਅਟਲਾਂਟਾ ਦੀ ਰਹਿਣ ਵਾਲੀ ਡਿਟੋ '' 'ਚ ਰੋਬੋਟ ਡਾਂਸ ਕੀਤਾ ਸੀ, ਜਿਸ ਨੇ ਯੂਟਿਊਬ 'ਤੇ ਸਨਸਨੀ ਮਚਾ ਦਿੱਤੀ ਹੈ। ਡਿਟੋ ਦੀ ਪ੍ਰਸਿੱਧੀ ਦਿਖਾਉਣ ਲਈ ਰੈਮੋ ਡਿਸੂਜਾ ਨੇ ਆਪਣੇ ਰਿਐਲਿਟੀ ਸ਼ੋਅ ਇਨਵਾਇਟ ਕੀਤਾ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Remo desouzaDance plus 3Dyttoਡਾਂਸ ਪਲੱਸ 3ਡਿਟੋ