FacebookTwitterg+Mail

ਰਜ਼ਾ ਬੈਗ ਦੀ ਪਾਰਟੀ 'ਚ ਪਹੁੰਚੇ ਇਹ ਸਿਤਾਰੇ (ਦੇਖੋ ਤਸਵੀਰਾਂ)

eid celebration party at mumbai
08 June, 2019 05:27:04 PM

ਮੁੰਬਈ (ਬਿਊਰੋ) - 5 ਜੂਨ ਨੂੰ ਈਦ ਦਾ ਤਿਉਹਾਰ ਸੀ ਤੇ ਇਸ ਤਿਉਹਾਰ ਦੇ ਸੈਲੀਬ੍ਰੈਸ਼ਨ ਦੇ ਸਿਲਸਿਲੇ ਹਾਲੇ ਵੀ ਲਗਾਤਾਰ ਜਾਰੀ ਹਨ।ਬਾਲੀਵੁੱਡ ਦੀ ਗੱਲ ਕਰੀਏ ਤਾਂ ਇੱਥੇ ਵੀ ਵੱਡੇ ਪੱਧਰ 'ਤੇ ਕਲਾਕਾਰਾਂ ਵੱਲੋਂ ਈਦ ਮਨਾਈ ਗਈ। ਹਾਲ ਹੀ 'ਚ ਰਜ਼ਾ ਬੈਗ ਨੇ ਬੀਤੀ ਰਾਤ ਨੂੰ ਈਦ ਦੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀਂ ਹਸਤੀਆਂ ਨੇ ਸ਼ਿਰਕਤ ਕੀਤੀ।

Punjabi Bollywood Tadkaਇਸ ਪਾਰਟੀ 'ਚ ਸਨੀ ਲਿਓਨੀ ਆਪਣੇ ਪਤੀ ਡੇਨੀਯਲ ਵੇਬਰ ਨਾਲ ਪਹੁੰਚੀ। ਉਥੇ ਹੀ ਕਾਮੇਡੀਅਨ ਸੁਨੀਲ ਗਰੋਵਰ, ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਆਪਣੇ ਪਤੀ ਅਤੁਲ ਅਗਨੀਹੋਤਰੀ ਨਾਲ, ਈਸ਼ਾ ਗੁਪਤਾ, ਕਰਿਸ਼ਮਾਂ ਤੰਨਾ ਤੇ ਡੈਜ਼ੀ ਸ਼ਾਹ ਸਮੇਤ ਕਈ ਸਿਤਾਰੇ ਨਜ਼ਰ ਆਏ।  

Punjabi Bollywood Tadka

Punjabi Bollywood Tadka

Punjabi Bollywood TadkaPunjabi Bollywood Tadka


Tags: Sunny LeoneEsha GuptaSunil GroverAlvira KhanAtul AgnihotiIsha Gupta

Edited By

Lakhan

Lakhan is News Editor at Jagbani.