FacebookTwitterg+Mail

ਅਮਿਤਾਭ ਸਮੇਤ ਇਨ੍ਹਾਂ ਸਿਤਾਰਿਆਂ ਨੇ ਖਾਸ ਅੰਦਾਜ਼ 'ਚ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਵਧਾਈਆਂ

eid mubarak bollywood celebrity amitabh bachchan wishes eid to their fans
05 June, 2019 11:23:17 AM

ਮੁੰਬਈ(ਬਿਊਰੋ)— ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਅੱਜ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਹਰ ਕੋਈ ਤਿਉਹਾਰ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਸੋਸ਼ਮ ਮੀਡੀਆ 'ਤੇ ਵੀ ਸਾਰੇ ਇਕ-ਦੂਜੇ ਨੂੰ ਈਦ ਦੀਆਂ ਵਧਾਈਆਂ ਦੇ ਰਹੇ ਹਨ। ਅਮਿਤਾਭ ਬੱਚਨ ਤੋਂ ਲੈ ਕੇ ਰਣਦੀਪ ਹੁੱਡਾ ਤੱਕ ਸਾਰਿਆਂ ਨੇ ਫੈਨਜ਼ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਹਨ।
ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਈਦ ਦੀਆਂ ਵਧਾਈਆਂ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ,''Eid Mubarak .. love peace and prosperity among all .. !''


ਰਣਦੀਪ ਹੁੱਡਾ
ਰਣਦੀਪ ਹੁੱਡਾ ਨੇ ਇਕ ਕਾਰਟੂਨ ਸ਼ੇਅਰ ਕਰਦੇ ਹੋਏ ਈਦ ਦੀ ਵਧਾਈ ਦਿੱਤੀ।


ਸ਼ਰਧਾ ਕਪੂਰ
ਸ਼ਰਧਾ ਕਪੂਰ ਨੇ ਲਿਖਿਆ,''ਈਦ ਮੁਬਾਰਕ ਹਰ ਕਿਸੇ ਲਈ!!! ਆਓ ਹਮੇਸ਼ਾ ਪਿਆਰ, ਏਕਤਾ, ਖੁਸ਼ੀ, ਸਮਝ ਅਤੇ ਸਾਰੀਆਂ ਚੀਜ਼ਾਂ ਨੂੰ ਸ਼ਾਨਦਾਰ ਤਰੀਕੇ ਨਾਲ ਫੈਲਾਉਣ ਦੀ ਕੋਸ਼ਿਸ਼ ਕਰੀਏ। ਬਹੁਤ ਸਾਰਾ ਪਿਆਰ।'' ਸ਼ਰਧਾ ਕਪੂਰ ਨੇ ਇੰਸਟਾਗ੍ਰਾਮ 'ਤੇ ਪੂਰੀ ਟੀਮ ਨਾਲ ਈਦ ਦੀ ਵਧਾਈ ਦਿੰਦੇ ਹੋਏ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ।


ਇਸੇ ਤਰ੍ਹਾਂ ਵਰੁਣ ਧਵਨ, ਮਲਿਕਾ ਸ਼ੇਰਾਵਤ, ਦਿਵਿਅੰਕਾ ਤ੍ਰਿਪਾਠੀ ਨੇ ਈਦ ਦੀਆਂ ਵਧਾਈਆਂ ਦਿੱਤੀਆਂ।
ਵਰੁਣ ਧਵਨ

 

ਮਲਿਕਾ ਸ਼ੇਰਾਵਤ

ਹੇਮਾ ਮਾਲਿਨੀ

ਕਾਜਲ ਅਗਰਵਾਲ

ਸੌਮਿਆ ਟੰਡਨ

ਦਿਵਿਅੰਕਾ ਤ੍ਰਿਪਾਠੀ

 
 
 
 
 
 
 
 
 
 
 
 
 
 

आप सबको चाँद मुबारक 🌙

A post shared by Katrina Kaif (@katrinakaif) on Jun 4, 2019 at 10:47am PDT

 
 
 
 
 
 
 
 
 
 
 
 
 
 

Eid Mubarak 💫❤️

A post shared by Anita H Reddy (@anitahassanandani) on Jun 4, 2019 at 5:30pm PDT


Tags: Eid MubarakBollywood CelebrityAmitabh BachchanKatrina Kaif Varun Dhawan Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari