ਮੁੰਬਈ— ਬਾਲਾਜੀ ਟੈਲੀਫਿਲਮਸ ਦੀ ਕੰਪਨੀ ਏ. ਐੱਲ. ਟੀ. ਬਾਲਾਜੀ ਦੀ ਹਾਲ ਹੀ 'ਚ ਸਕਸੈੱਸ ਪਾਰਟੀ ਪਾਰਟੀ ਹੋਈ ਹੈ। ਇਸ ਪਾਰਟੀ 'ਚ ਏਕਤਾ ਕਪੂਰ ਅਤੇ ਜਤਿੰਦਰ ਤੋਂ ਇਲਾਵਾ ਕਈ ਸਿਤਾਰੇ ਨਜ਼ਰ ਆਏ ਹਨ। ਇਸ ਪਾਰਟੀ ਮੌਕੇ ਏਕਤਾ ਰੈਡ ਡਰੈਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਉੱਥੇ ਹੀ ਉਨ੍ਹਾਂ ਦੇ ਪਿਤਾ ਜਤਿੰਦਰ ਬਲੈਕ ਸੂਟ 'ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਨੀਲਮ ਕੌਠਾਰੀ ਪਤੀ ਸਮੀਰ ਸੌਨੀ ਵੀ ਇਸ ਪਾਰਟੀ 'ਚ ਸ਼ਾਮਲ ਹੋਈ ਸੀ। ਇਸ ਤੋਂ ਇਲਾਵਾ ਇਸ ਪਾਰਟੀ ਦੌਰਾਨ ਟੀ ਵੀ ਦੇ ਕਈ ਮਸ਼ਹੂਰ ਸਿਤਾਰੇ ਵੀ ਪਹੁੰਚੇ ਹਨ। ਮੰਦਿਰਾ ਬੇਦੀ, ਰਿਆ ਸੇਨ, ਕ੍ਰਿਸਟਲ ਡਿਸੂਜਾ ਸਮੇਤ ਕਈ ਸਟਾਰ ਨਜ਼ਰ ਆਏ ਹਨ।
ਰਿਆ ਸੇਨ

ਮੰਦਿਰਾ ਬੇਦੀ

ਅਸ਼ਿਮਾ ਵਰਦਾਨ

ਕ੍ਰਿਸਟਲ ਡਿਸੂਜਾ

ਰਾਹੁਲ ਦੇਵ ਅਤੇ ਮੁਗਧਾ ਗੋਡਸੇ

ਵੰਦਨਾ ਸਜਨਾਨੀ ਅਤੇ ਰਾਜੇਸ਼ ਖੱਟੜ

ਸਮੀਰ ਸੋਨੀ ਆਪਣੀ ਪਤਨੀ ਨੀਲਮ ਸੋਨੀ ਨਾਲ ਨਜ਼ਰ ਆਏ ਹਨ

ਦੀਪਨੀਤਾ ਸ਼ਰਮਾ
