FacebookTwitterg+Mail

kissing ਸੀਨ ਨੇ ਇਸ ਅਦਾਕਾਰਾ ਨੂੰ ਟੀ ਵੀ ਬਾਰੇ ਸਿਖਾਇਆ ਬਹੁਤ ਕੁਝ

ekta kapoor
06 July, 2017 11:05:58 AM

ਮੁੰਬਈ— ਨਿਰਮਾਤਾ ਏਕਤਾ ਕਪੂਰ ਨੇ ਕਿਹਾ ਹੈ ਕਿ ਟੀ. ਵੀ. 'ਤੇ ਅਜਿਹੀਆਂ ਚੀਜਾਂ ਨਹੀਂ ਦਿਖਾਇਆ ਜਾ ਸਕਦੀਆਂ ਹਨ, ਜੋ ਸਮਾਜ 'ਚ ਸਵਾਲ ਖੜਾ ਕਰੇ। ਉਨ੍ਹਾਂ ਨੇ ਕਿਹਾ ਹੈ ਕਿ ਟੀ. ਵੀ. ਸੀਰੀਅਲ 'ਬੜੇ ਅੱਛੇ ਲਗਤੇ ਹੈ' ਤੋਂ ਉਨ੍ਹਾਂ ਨੂੰ ਸਿਖਿਆ ਮਿਲੀ ਹੈ ।

Punjabi Bollywood Tadka

ਏਕਤਾ ਕਪੂਰ ਨੇ ਇਸ ਸੀਰੀਅਲ ਦੀ ਰੋਜ਼ਾਨਾ ਰੇਟਿੰਗ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਰਾਮ ਕਪੂਰ -ਸਾਕਸ਼ੀ ਤੰਵਰ ਦੀ ਮੁੱਖ ਭੂਮਿਕਾ ਵਾਲੇ ਸੀਰੀਅਲ 'ਚ ਕਿਸਿੰਗ ਸੀਨ ਦੇ ਬਾਅਦ ਇਸ ਦੀ ਰੇਟਿੰਗ ਖ਼ਰਾਬ ਹੋ ਗਈ ਸੀ।

Punjabi Bollywood Tadka

'ਬੜੇ ਅੱਛੇ ਲਗਤੇ ਹੈ' 'ਚ ਕਿਸਿੰਗ ਸੀਨ ਨੇ ਮੈਨੂੰ ਟੀ. ਵੀ. ਸ਼ੋਅ ਬਾਰੇ ਬਹੁਤ ਕੁਝ ਸਿਖਾਇਆ। ਉਨ੍ਹਾਂ ਨੇ ਕਿਹਾ ਕਿ ਉਹ ਫਿਲਮਾਂ ਤੇ ਵੈੱਬ 'ਤੇ ਹੀ ਬੋਲਡ ਸੀਨ ਦਿਖਾਉਣਾ ਬਿਹਤਰ ਸਮਝਦੀ ਹੈ ਤੇ ਹੁਣ ਛੋਟੇ ਪਰਦੇ 'ਤੇ ਕਿਸਿੰਗ ਸੀਨ ਦਿਖਾਉਣ ਦਾ ਕੋਈ ਇਰਾਦਾ ਨਹੀ ਹੈ।  

Punjabi Bollywood Tadka

ਏਕਤਾ ਨੇ ਪੱਤਰਕਾਰਾਂ ਨੂੰ ਕਿਹਾ, ਹੁਣ ਮੇਰੇ ਸੀਰੀਅਲ 'ਚ ਕਿਸਿੰਗ ਸੀਨ ਨਹੀ ਹੋਣਗੇ ।

Punjabi Bollywood Tadka

'ਬੜੇ ਅੱਛੇ ਲਗਤੇ ਹੈ 'ਸੀਰੀਅਲ ਆਖਰੀ ਸੀ। ਇਹ ਟੀ. ਵੀ. ਦੇ ਬਾਰੇ ਮੇਰੀ ਸਭ ਤੋਂ ਵੱਡੀ ਸੀਖ ਸੀ, ਜਿਸ ਸੀਰੀਅਲ ਨੂੰ ਛੇ ਅਤੇ ਪੰਜ ਰੇਟਿੰਗ ਮਿਲਦੀ ਸੀ ਉਹ ਕਿਸਿੰਗ ਸੀਨ ਤੋਂ ਬਾਅਦ ਘੱਟਕੇ ਦੋ ਹੋ ਗਈ ਸੀ। ਉਥੇ ਹੀ ਡਿਜਿਟਲ 'ਤੇ ਇਸ ਨੂੰ ਦਸ ਲੱਖ ਵਿਊਜ਼ ਮਿਲੇ ਸੀ।

Punjabi Bollywood Tadka


Tags: Bollywood and TV CelebrityEkta Kapoor Kissing SeanBade Achhe Lagte Hainਏਕਤਾ ਕਪੂਰਕਿਸਿੰਗ ਸੀਨ ਬੜੇ ਅੱਛੇ ਲਗਤੇ ਹੈ