FacebookTwitterg+Mail

ਫਿਰੰਗੀ ਯੁਟਿਊਬਰ ਵਲੋਂ ਸੀਰੀਅਲ ਦਾ ਮਖੌਲ ਉਡਾਉਣ 'ਤੇ ਭੜਕੀ ਏਕਤਾ ਕਪੂਰ

ekta kapoor
14 May, 2018 05:21:43 PM

ਮੁੰਬਈ (ਬਿਊਰੋ)— ਟੀ. ਵੀ. ਦੀ  ਏਕਤਾ ਕਪੂਰ ਨੂੰ ਹਾਲ ਹੀ ਵਿਚ ਇਕ ਸ਼ਖਸ ਨੇ ਗੁੱਸਾ ਦਵਾ ਦਿੱਤਾ। ਦਰਅਸਲ, ਸਵੀਡਿਸ਼ ਯੂਟਿਊਬਰ Pew4iePie ਨੇ ਆਪਣੇ ਟਵਿਟਰ ਹੈਂਡਲ 'ਤੇ ਏਕਤਾ ਦੇ ਮਸ਼ਹੂਰ ਸੀਰੀਅਲ 'ਕਮਸ ਸੇ' ਸੀਰੀਅਲ ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਸ ਦਾ ਕੈਪਸ਼ਨ ਦਿੱਤਾ— 'ਚੰਗੀ ਕਵਾਲਿਟੀ', ਜਦੋਂ ਕਿ ਉਸ ਤਸਵੀਰ ਦੀ ਕਵਾਲਿਟੀ ਬਹੁਤ ਹੀ ਖ਼ਰਾਬ ਸੀ।
Punjabi Bollywood Tadka
ਜਦੋਂ ਸਵੀਡਿਸ਼ ਯੂਟਿਊਬਰ ਨੇ ਏਕਤਾ ਕਪੂਰ ਦੇ ਸੀਰੀਅਲ 'ਕਸਮ ਸੇ' ਦਾ ਆਪਣੇ ਟਵਿਟਰ ਹੈਂਡਲ 'ਤੇ ਮਜ਼ਾਕ ਬਣਾਇਆ ਤਾਂ ਏਕਤਾ ਕੋਲੋਂ ਰਿਹਾ ਨਾ ਗਿਆ। ਉਨ੍ਹਾਂ ਨੇ ਟਵੀਟ ਕਰਕੇ ਉਸ ਦੀ ਬਹੁਤ ਕਲਾਸ ਲਗਾਈ ਅਤੇ ਉਸ ਨੂੰ ਜੂਨੀਅਰ ਆਰਟਿਸਟ ਕਹਿ ਦਿੱਤਾ।
Punjabi Bollywood Tadka
ਏਕਤਾ ਨੂੰ ਉਨ੍ਹਾਂ ਦੀ ਇਹ ਗੱਲ ਚੰਗੀ ਨਾ ਲੱਗੀ ਅਤੇ ਉਨ੍ਹਾਂ ਨੇ ਟਵੀਟ ਕੀਤਾ,''ਭਰਾ ਤੂੰ ਕੌਣ ਹੈ। ਫਿਰੰਗੀ ਜੂਨੀਅਰ ਆਰਟਿਸਟ ਦੀ ਤਰ੍ਹਾਂ ਲੱਗ ਰਹੇ ਹੋ, ਜੋ ਅਸੀਂ ਕੋਲਾਬਾ ਤੋਂ ਹਾਅਰ ਕਰਦੇ ਹੋ, ਜਦੋਂ ਪੈਰਿਸ ਦਾ ਸੀਨ ਕਰਿਏਟ ਕਰਨਾ ਹੁੰਦਾ ਹੈ। ਉਹ ਆਪਣਾ ਹਮਸ਼ਕਲ 'ਕਸਮ ਸੇ' ਚੋਂ ਹੀ ਲੱਭੇਗਾ।''
Punjabi Bollywood Tadka


Tags: Ekta KapoorKasamh SeTwitterKalashAjeeb Daastaan Hai Ye

Edited By

Manju

Manju is News Editor at Jagbani.