FacebookTwitterg+Mail

ਏਕਤਾ ਕਪੂਰ ਦੀ ਪਾਰਟੀ 'ਚ ਮਾਨਿਅਤਾ ਨਾਲ ਪਹੁੰਚੇ ਸੰਜੇ, 'ਨਾਗਿਨ' ਸਮੇਤ ਇਹ ਸਿਤਾਰੇ ਵੀ ਆਏ ਨਜ਼ਰ

ekta kapoor pre diwali party pics
18 October, 2017 04:33:52 PM

ਮੁੰਬਈ (ਬਿਊਰੋ)— ਮੰਗਲਵਾਰ ਨੂੰ ਟੀ. ਵੀ. ਪ੍ਰੋਡਿਊਸਰ ਏਕਤਾ ਕਪੂਰ ਦੇ ਘਰ ਕ੍ਰਿਸ਼ਣਾ ਬੰਗਲੇ 'ਚ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਪਾਰਟੀ ਰੱਖੀ ਗਈ, ਜਿਸ 'ਚ ਟੀ. ਵੀ. ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਕਸ਼ੇ ਕੁਮਾਰ ਵੀ Âਥੇ ਮੌਜੂਦ ਰਹੇ।
Punjabi Bollywood Tadka
ਪਾਰਟੀ 'ਚ ਸੰਜੇ ਦੱਤ ਵੀ ਪਤਨੀ ਮਾਨਿਅਤਾ ਨਾਲ ਪਹੁੰਚੇ। ਇਸ ਦੌਰਾਨ ਮਾਨਿਅਤਾ ਜਿਥੇ ਬਲੈਕ ਸਾੜ੍ਹੀ 'ਚ ਦਿਖੀ, ਉਥੇ ਸੰਜੇ ਦੱਤ ਬਲੈਕ ਸੂਟ 'ਚ ਨਜ਼ਰ ਆਏ। ਪਾਰਟੀ 'ਚ ਬਾਲੀਵੁੱਡ ਤੋਂ ਸੈਫ ਅਲੀ ਖਾਨ ਦੀ ਬੇਟੀ ਸਾਰਾ, ਅਨਿਲ ਕਪੂਰ, ਬਿਪਾਸ਼ਾ ਬਾਸੂ, ਕਰਨ ਸਿੰਘ ਗਰੋਵਰ, ਕ੍ਰਿਤੀ ਸੈਨਨ, ਸੋਨਮ ਕਪੂਰ, ਇਲਿਆਨਾ ਡਿਕਰੂਜ਼, ਸ਼੍ਰੀਦੇਵੀ, ਬੋਨੀ ਕਪੂਰ, ਅਰਜੁਨ ਕਪੂਰ, ਆਲੀਆ ਭੱਟ, ਭੂਮੀ ਪੇਡਨੇਕਰ, ਸੋਨਾਲੀ ਸਿਨ੍ਹਾ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਜਯਾ ਬੱਚਨ ਤੇ ਏਕਤਾ ਕਪੂਰ ਦੇ ਪਿਤਾ ਤੇ ਐਕਟਰ ਜਤਿੰਦਰ ਵੀ ਇਥੇ ਮੌਜੂਦ ਰਹੇ।
Punjabi Bollywood Tadka
ਏਕਤਾ ਦੀ ਪਾਰਟੀ 'ਚ ਟੀ. ਵੀ. ਦੀ 'ਨਾਗਿਨ' ਦੇ ਨਾਂ ਨਾਲ ਪ੍ਰਸਿੱਧ ਮੌਨੀ ਰਾਏ ਵੀ ਇਥੇ ਮੌਜੂਦ ਰਹੀ। ਮੌਨੀ ਇਸ ਦੌਰਾਨ ਭਾਰਤੀ ਪਹਿਰਾਵੇ 'ਚ ਦਿਖੀ। ਉਸ ਨਾਲ ਸ਼ੋਅ ਦੇ ਲੀਡ ਸਟਾਰ ਅਰਜੁਨ ਬਿਜਲਾਨੀ ਵੀ ਨਜ਼ਰ ਆਏ। ਪਾਰਟੀ 'ਚ ਦਿਵਿਆਂਕਾ ਤ੍ਰਿਪਾਠੀ, ਵਿਵੇਕ ਦਾਹੀਆ, ਕਰਨ ਪਟੇਲ, ਅੰਕਿਤਾ ਹਸੀਜਾ, ਪਤਨੀ ਨੀਲਮ ਸਿੰਘ ਨਾਲ ਰੋਹਿਤ ਰਾਏ, ਦ੍ਰਿਸ਼ਟੀ ਧਾਮੀ ਆਦਿ ਸਿਤਾਰੇ ਨਜ਼ਰ ਆਏ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Ekta Kapoor Diwali Party Sanjay Dutt Mouni Roy