FacebookTwitterg+Mail

Pics : 'ਕਾਨਸ ਫੈਸਟੀਵਲ' ਦੌਰਾਨ ਬਲੈਕ ਡਰੈੱਸ 'ਚ ਨਜ਼ਰ ਆਇਆ ਇਸ ਮਾਡਲ ਦਾ ਹੌਟ ਅਵਤਾਰ

    1/6
19 May, 2017 06:36:16 PM

ਮੁੰਬਈ— ਕਾਨਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੀਆਂ ਅਭਿਨੇਤਰੀਆਂ ਵੀ ਆਪਣਾ ਜਲਵਾ ਬਿਖੇਰ ਰਹੀਆਂ ਹਨ। 70 ਵੇਂ ਕਾਨਸ ਫਿਲਮ ਫੈਸਟੀਵਲ ਦੇ ਦੂਜੇ ਦਿਨ ਵੀ ਹਸੀਨਾਵਾਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਮੇਰਿਕਾ ਦੀ ਅਭਿਨੇਤਰੀ ਐਮਿਲੀ ਰਾਜਤਕੋਵਸਕੀ ਬਲੈਕ ਟਰਾਂਸਪੈਰੇਂਟ ਗਾਉਨ 'ਚ ਨਜ਼ਰ ਆ ਰਹੀ ਹੈ। ਇਸ ਡਰੈਸ 'ਚ ਅਭਿਨੇਤਰੀ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਸੀ। ਇਸ ਦੌਰਾਨ ਰੈਡ ਕਾਰਪੈਟ 'ਦੇ ਚਲਦਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਜ਼ਿਕਰਯੋਗ ਹੈ ਕਿ 70ਵੇਂ ਕਾਨਸ ਫੈਸਟੀਵਲ ਨੂੰ ਸ਼ੁਰੂ ਹੋਇਆ 2 ਦਿਨ ਹੋ ਚੁੱਕੇ ਸਨ। ਬੀਤੇ ਦਿਨ ਐਸ਼ਵਰਿਆ ਰਾਏ, ਦੀਪਿਕਾ ਪਾਦੂਕੌਣ, ਮੱਲਿਕਾ ਸ਼ੇਰਾਵਤ ਵਰਗੀਆਂ ਖੂਬਸੂਰਤ ਅਭਿਨੇਤਰੀਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਐਮਿਲੀ ਰਾਜਤਕੋਵਸਕੀ ਨੇ ਇਸ ਮੌਕੇ ਕਾਲੇ ਰੰਗ ਦੀ ਜਾਲੀਦਾਰ ਡਰੈੱਸ ਪਹਿਣੀ ਹੋਈ ਸੀ ਜਿਸ ਨੂੰ ਕਵਰ ਕਰਨ ਲਈ ਇਕ ਕਪੜਾ ਲਪੇਟਿਆ ਹੋਇਆ ਸੀ। ਇਸ ਮੌਕੇ ਉਹ ਕਾਫੀ ਬੋਲਡ ਅੰਦਾਜ਼ 'ਚ ਪੋਜ ਦਿੰਦੀ ਨਜ਼ਰ ਆ ਰਹੀ ਸੀ।


Tags: Emily Ratajkowski Cannes Film Festival black dress America Aishwarya Rai ਕਾਨਸ ਫੈਸਟੀਵਲ ਐਮਿਲੀ ਰਾਜਤਕੋਵਸਕੀ