ਲੰਡਨ(ਬਿਊਰੋ)— ਅਮਰੀਕੀ ਮਾਡਲ ਤੇ ਅਦਾਕਾਰਾ ਐਮਿਲੀ ਰਾਤਾਕੋਸਵਕੀ ਨੇ ਹਾਲ ਹੀ 'ਚ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਰੈੱਡ ਕਲਰ ਦੀ ਬਿਕਨੀ ਪਹਿਨੀ ਹੈ, ਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਕੁਝ ਤਸਵੀਰਾਂ 'ਚ ਐਮਿਲੀ ਪਾਸਤੇ ਨੂੰ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਵੀ ਉਹ ਖੂਬ ਪੋਜ਼ ਦੇ ਰਹੀ ਹੈ।
ਦੱਸਣਯੋਗ ਹੈ ਕਿ ਆਮਿਲੀ ਇਸ ਫੋਟੋਸ਼ੂਟ 'ਚ ਪਾਸਤੇ ਤੇ ਨਿਊਡਲਸ ਨੂੰ ਆਪਣੇ ਸਰੀਰ 'ਤੇ ਲਾਇਆ ਹੋਇਆ ਹੈ।
ਇਕ ਤਸਵੀਰ 'ਚ ਟੇਬਲ 'ਤੇ ਨਿਊਡਲਸ ਖਿਲਾਰ ਤੇ ਉਨ੍ਹਾਂ 'ਤੇ ਲੇਟ ਕੇ ਪੋਜ਼ ਦਿੱਤੇ ਹਨ।
ਐਮਿਲੀ ਦਾ ਖਾਣਾ ਖਾਣ ਦਾ ਇਹ ਹੌਟ ਅੰਦਾਜ਼ ਲੋਕਾਂ ਦੇ ਦਿਲਾਂ ਦੀ ਧੜਕਨ ਨੂੰ ਹੋਰ ਵਧਾ ਰਿਹਾ ਹੈ।
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਐਮਿਲੀ ਪਾਸਤੇ 'ਚ ਲਿਪਕ ਕੇ ਪੋਜ਼ ਦੇ ਰਹੀ ਹੈ।