FacebookTwitterg+Mail

ਈਸ਼ਾ ਦੀ ਦੂਜੀ ਧੀ ਦੀਆਂ ਤਸਵੀਰਾਂ ਆਈਆਂ ਸਾਹਮਣੇ

esha deol and bharat takhtani with newborn daughter miraya
14 June, 2019 09:30:46 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਕਾਫੀ ਸਮੇਂ ਤੋਂ ਫਿਲਮਾਂ ਤੋਂ ਗਾਇਬ ਹਨ ਅਤੇ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਇੰਨਜੁਆਏ ਕਰ ਰਹੀ ਹੈ। ਹਾਲ ਹੀ 'ਚ ਈਸ਼ਾ ਨੇ ਦੂਜੀ ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ 'ਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਿਚਕਾਰ ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ।
Punjabi Bollywood Tadka
ਈਸ਼ਾ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਸੋਸ਼ਲ ਮੀਡੀਆ 'ਤੇ ਕੀਤਾ ਸੀ। ਬਾਲੀਵੁਡ ਅਦਾਕਾਰਾ ਈਸ਼ਾ ਦਿਓਲ ਦੀ ਦੂਜੀ ਬੇਟੀ ਦਾ ਜਨਮ 10 ਜੂਨ 2019 ਨੂੰ ਹੋਇਆ। ਈਸ਼ਾ ਦਿਓਲ ਦੇ ਘਰ ਦੂਜੀ ਵਾਰ ਬੇਟੀ ਦੀਆਂ ਕਿਲਕਾਰੀਆਂ ਗੂੰਜੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਈਸ਼ਾ ਦਿਓਲ ਨੇ ਆਪਣੇ ਫੈਨਜ਼ ਨਾਲ ਆਪਣੀ ਇਸ ਖੁਸ਼ੀ ਨੂੰ ਸ਼ੇਅਰ ਕੀਤਾ ਸੀ। ਦੱਸ ਦੇਈਏ ਕਿ ਅਦਾਕਾਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਤੇ ਇਸ ਦੌਰਾਨ ਈਸ਼ਾ ਨੇ ਆਪਣੀ ਪਹਿਲੀ ਬੇਟੀ ਨੂੰ ਗੋਦੀ 'ਚ ਚੁੱਕਿਆ ਹੋਇਆ ਹੈ ਤੇ ਨਾਲ ਹੀ ਉਸ ਦੀ ਦੂਜੀ ਜਨਮੀ ਬੱਚੀ ਨੂੰ ਭਰਤ ਤਖਤਾਨੀ ਨੇ ਗੋਦ 'ਚ ਲਿਆ ਹੋਇਆ ਸੀ।
Punjabi Bollywood Tadka
ਇਸ ਦੌਰਾਨ ਈਸ਼ਾ ਦਿਓਲ ਬੇਹੱਦ ਖੂਬਸੂਰਤ ਨਜ਼ਰ ਆਈ ਤੇ ਇੰਨਾ ਹੀ ਨਹੀਂ ਈਸ਼ਾ ਦਿਓਲ ਕਾਫੀ ਖੁਸ਼ ਵੀ ਨਜ਼ਰ ਆ ਰਹੀ ਹੈ। ਹਸਪਤਾਲ ਤੋਂ ਬਾਹਰ ਆਉਣ ਸਮੇਂ ਮੀਡੀਆ ਨੇ ਈਸ਼ਾ ਦਿਓਲ ਨੂੰ ਆਪਣੇ ਕੈਮਰੇ 'ਚ ਤਸਵੀਰਾਂ ਕੈਦ ਕਰ ਲਈਆਂ
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Esha DeolBharat TakhtaniHospitalMirayaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari