FacebookTwitterg+Mail

ਬੈਸਟ ਫਰੈਂਡ ਚੀਨੂ ਦੀ ਗੋਦ ਭਰਾਈ ਦੀ ਰਸਮ 'ਚ ਈਸ਼ਾ ਦਿਓਲ ਨੇ ਦਿਖਾਇਆ ਆਪਣਾ ਬੇਬੀ ਬੰਪ

esha deol at her best friend baby shower
05 September, 2017 06:54:07 PM

ਮੁੰਬਈ— ਕੁਝ ਦਿਨ ਪਹਿਲਾਂ ਈਸ਼ਾ ਦਿਓਲ ਦੀ ਗੋਦ ਭਰਾਈ ਦੀ ਰਸਮ 'ਚ ਉਸ ਦੀ ਬੈਸਟ ਫਰੈਂਡ ਚੀਨੂ ਨੂੰ ਦੇਖਿਆ ਗਿਆ ਸੀ। ਇਸ ਵਾਰ ਚੀਨੂ ਦੀ ਗੋਦ ਭਰਾਈ ਦੀ ਰਸਮ 'ਚ ਈਸ਼ਾ ਨੂੰ ਉਸ ਦੇ ਨਾਲ ਦੇਖਿਆ ਗਿਆ ਹੈ।
Punjabi Bollywood Tadka
ਈਸ਼ਾ ਦੇ ਪਤੀ ਭਰਤ ਤਖਤਾਨੀ ਵੀ ਇਸ ਸਮਾਰੋਹ 'ਚ ਮੌਜੂਦ ਸਨ। ਈਸ਼ਾ ਨੇ ਸੋਸ਼ਲ ਮੀਡੀਆ 'ਤੇ ਸਮਾਰੋਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨਾਲ ਈਸ਼ਾ ਨੇ ਲਿਖਿਆ, 'ਮੇਰੀ ਬੈਸਟ ਫਰੈਂਡ ਚੀਨੂ ਦਾ ਹੈਪੀ ਬੇਬੀ ਸ਼ਾਵਰ। ਖੂਬਸੂਰਤ ਰਾਤ, ਬਿਹਤਰੀਨ ਲੋਕ।'
Punjabi Bollywood Tadka
ਦੱਸਣਯੋਗ ਹੈ ਕਿ ਚੀਨੂ ਨੇ ਵੀ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨਾਲ ਚੀਨੂ ਨੇ ਲਿਖਿਆ, 'ਦੋਸਤਾਂ ਤੋਂ ਮਿਲ ਰਹੀ ਸੁਪੋਰਟ ਤੋਂ ਬੇਹੱਦ ਖੁਸ਼ ਹਾਂ।
Punjabi Bollywood Tadka
ਸਭ ਤੋਂ ਬਿਹਤਰੀਨ ਬੇਬੀ ਸ਼ਾਵਰ। ਧੰਨਵਾਦ ਦੋਸਤੋਂ ਇਸ ਸਮਾਰੋਹ 'ਚ ਆਉਣ ਲਈ ਤੇ ਸਾਨੂੰ ਸੁਪੋਰਟ ਕਰਨ ਲਈ।' ਦੱਸਣਯੋਗ ਹੈ ਕਿ ਈਸ਼ਾ ਦਿਓਲ ਤੇ ਉਸ ਦੀ ਬੈਸਟ ਫਰੈਂਡ ਚੀਨੂ ਪ੍ਰੈਗਨੈਂਟ ਹੈ। ਦੋਵੇਂ ਸਮੇਂ-ਸਮੇਂ 'ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Esha Deol Baby Shower Best Friend Cheenu Baby Bump