FacebookTwitterg+Mail

ਭੈਣ ਨੇ ਰੱਖੀ ਈਸ਼ਾ ਦਿਓਲ ਦੀ ਗੋਦ ਭਰਾਈ ਲਈ ਸਰਪ੍ਰਾਈਜ਼ ਪਾਰਟੀ, ਨਜ਼ਰ ਆਇਆ ਦਿਲਕਸ਼ ਅੰਦਾਜ਼

esha deol surprise baby shower party pics
29 August, 2017 01:30:13 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਛੇਤੀ ਹੀ ਮਾਂ ਬਣਨ ਵਾਲੀ ਹੈ। ਕੁਝ ਦਿਨ ਪਹਿਲਾਂ ਮੁੰਬਈ 'ਚ ਉਸ ਦੀ ਗੋਦ ਭਰਾਈ ਦੀ ਰਸਮ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਕੱਲ ਈਸ਼ਾ ਦੀ ਭੈਣ ਅਹਾਨਾ ਦਿਓਲ ਨੇ ਵੀ ਉਸ ਲਈ ਇਕ ਸਰਪ੍ਰਾਈਜ਼ ਗੋਦ ਭਰਾਈ ਪਾਰਟੀ ਰੱਖੀ।
Punjabi Bollywood Tadka
ਅਹਾਨਾ ਨੇ ਇਸ ਬਾਰੇ ਦੱਸਿਆ ਕਿ ਉਸ ਨੇ ਇਸ ਸਰਪ੍ਰਾਈਜ਼ ਪਾਰਟੀ ਲਈ ਈਸ਼ਾ ਦੇ ਪਤੀ ਭਰਤ ਦਾ ਸਹਿਯੋਗ ਮਿਲਿਆ। ਈਸ਼ਾ ਲਈ ਉਸ ਦੇ ਮਨਪਸੰਦ ਰੰਗ ਦਾ ਗਾਊਨ ਮੰਗਵਾਇਆ ਗਿਆ ਸੀ।
Punjabi Bollywood Tadka
ਗਾਊਨ ਨੂੰ ਡਿਜ਼ਾਈਨਰ ਰਾਕੀ ਐੱਸ. ਨੇ ਡਿਜ਼ਾਈਨ ਕੀਤਾ ਸੀ। ਇਸ ਗਾਊਨ 'ਚ ਈਸ਼ਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਅਹਾਨਾ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ ਤਾਂ ਈਸ਼ਾ ਨੇ ਵੀ ਉਸ ਲਈ ਇਕ ਸਰਪ੍ਰਾਈਜ਼ ਪਾਰਟੀ ਰੱਖੀ ਸੀ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Esha Deol Baby Shower Ahana Deol Bharat Takhtani