FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਈਸ਼ਾ ਗੁਪਤਾ ਦਾ ਹੌਟ ਲੁੱਕ

esha gupta
06 December, 2018 09:11:04 AM

ਮੁੰਬਈ (ਬਿਊਰੋ)- ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਨਾਲ ਫਿਲਮ 'ਜੰਨਤ 2' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਈਸ਼ਾ ਗੁਪਤਾ ਹਮੇਸ਼ਾ ਆਪਣੀ ਗਲੈਮਰਸ ਅਦਾਵਾਂ ਨਾਲ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਈਸ਼ਾ ਦੀ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਆਪਣੀਆਂ ਕਾਤਿਲ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।
Punjabi Bollywood Tadka
ਬੀਤੇ ਕੁਝ ਦਿਨਾਂ ਪਹਿਲਾਂ ਹੀ ਈਸ਼ਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਕਰਕੇ ਉਹ ਸੁਰਖੀਆਂ ਬਟੋਰ ਰਹੀ ਹੈ।
Punjabi Bollywood Tadka
ਇਸ ਤੋਂ ਇਲਾਵਾ ਉਸ ਨੇ ਕਈ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਹੌਟ ਨਜ਼ਰ ਆ ਰਹੀ ਹੈ। 
Punjabi Bollywood Tadka
ਈਸ਼ਾ ਗੁਪਤਾ ਨੂੰ ਅਜੇ ਦੇਵਗਨ ਦੀ ਫਿਲਮ 'ਬਾਦਸ਼ਾਹੋ' 'ਚ ਵੀ ਦੇਖਿਆ ਗਿਆ ਸੀ, ਜਿਸ 'ਚ ਉਹ ਰੈਟਰੋ ਲੁੱਕ 'ਚ ਨਜ਼ਰ ਆਈ ਸੀ।
Punjabi Bollywood Tadka
ਫਿਲਮ ਤਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਈਸ਼ਾ ਦੀ ਲੁੱਕ ਨੇ ਫੈਨਜ਼ ਨੂੰ ਜ਼ਰੂਰ ਇੰਪ੍ਰੈਸ ਕੀਤਾ ਸੀ।
Punjabi Bollywood Tadka
ਈਸ਼ਾ ਗੁਪਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ 'ਤੇ ਕੀਤੀ ਸੀ। ਹਾਲ ਹੀ 'ਚ ਉਹ ਫਿਲਮ 'ਪਲਟਨ' ਚ' ਵੀ ਨਜ਼ਰ ਆ ਚੁੱਕੀ ਹੈ।


Tags: Esha GuptaInstagramPhotoshootJannat 2Raaz 3DBollywood Celebrity

About The Author

manju bala

manju bala is content editor at Punjab Kesari