FacebookTwitterg+Mail

PICS: ਕੈਮਰੇ ਸਾਹਮਣੇ ਕੱਪੜੇ ਉਤਾਰਨ ਤੋਂ ਵੀ ਨਹੀਂ ਹਿਚਕਦੀ ਇਹ ਅਦਾਕਾਰਾ, ਕਰ ਚੁੱਕੀ ਹੈ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ

esha gupta bold pics
28 November, 2017 03:59:43 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਆਪਣੀਆਂ ਬੋਲਡ ਤਸਵੀਰਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।

 

ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅੱਜ 32 ਸਾਲ ਦੀ ਹੋ ਗਈ ਹੈ। ਈਸ਼ਾ ਦਾ ਜਨਮ 28 ਨਵੰਬਰ ਦਿੱਲੀ 'ਚ ਹੋਇਆ ਸੀ।

 

A post shared by Esha Gupta (@egupta) on

ਉਨ੍ਹਾਂ ਨੇ ਸਾਲ 2012 'ਚ ਫਿਲਮ 'ਜੰਨਤ 2' ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

 

A post shared by Esha Gupta (@egupta) on

ਹਾਲ ਹੀ 'ਚ ਈਸ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ।

 

A post shared by Esha Gupta (@egupta) on

ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

A post shared by Esha Gupta (@egupta) on

ਸਾਲ 2007 'ਚ ਉਨ੍ਹਾਂ ਨੇ 'ਫੇਮਿਨਾ ਮਿਸ ਇੰਡੀਆ' 'ਚ ਹਿੱਸਾ ਲਿਆ, ਜਿੱਥੇ ਉਹ ਮਿਸ ਫੋਟੋਜੈਨਿਕ ਦਾ ਖਿਤਾਬ ਜਿੱਤਣ 'ਚ ਕਾਮਯਾਬ ਰਹੀ।

 

A post shared by Esha Gupta (@egupta) on

ਅਜਿਹਾ ਬਿਲਕੁੱਲ ਨਹੀਂ ਹੈ ਕਿ ਈਸ਼ਾ ਅਚਾਨਕ ਹੀ ਬੋਲਡ ਅਵਤਾਰ 'ਚ ਨਜ਼ਰ ਆਉਣ ਲੱਗੀ ਹੋਵੇ ਬਲਕਿ ਉਹ ਆਪਣੇ ਮਾਡਲਿੰਗ ਦੇ ਦਿਨਾਂ ਤੋਂ ਹੀ ਬੋਲਡ ਰਹੀ ਹੈ।

 

A post shared by Esha Gupta (@egupta) on

ਸਾਲ 2009 'ਚ ਉਨ੍ਹਾਂ ਨੇ 'ਕਿੰਗਫਿਸ਼ਰ ਕੈਲੇਂਡਰ' ਲਈ ਕਾਫੀ ਹੌਟ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

 

A post shared by Esha Gupta (@egupta) on

ਈਸ਼ਾ ਨੂੰ ਉਨ੍ਹਾਂ ਦੀ ਲੁੱਕ ਕਾਰਨ ਇੰਡੀਆ ਦੀ ਐਂਜਲੀਨਾ ਜੌਲੀ ਕਿਹਾ ਜਾਂਦਾ ਹੈ। ਈਸ਼ਾ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਮਾਡਲ ਰਹੀ ਹੈ।

 

A post shared by Esha Gupta (@egupta) on

ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਦੇਵਗਨ  ਦੀ ਇਸੇ ਸਾਲ ਰਿਲੀਜ਼ ਹੋਈ ਫਿਲਮ 'ਬਾਦਸ਼ਾਹੋ' 'ਚ ਈਸ਼ਾ, ਇਮਰਾਨ ਹਾਸ਼ਮੀ ਦੇ ਆਪੋਜ਼ਿਟ ਨਜ਼ਰ ਆਈ ਸੀ।


Tags: Esha GuptaBirthday Jannat 2 Kingfisher CalendarBold picsInstagramBollywood Actressਈਸ਼ਾ ਗੁਪਤਾ