FacebookTwitterg+Mail

'ਟੋਟਲ ਧਮਾਲ' 'ਚ ਬਾਲੀਵੁੱਡ ਦੀ ਸਭ ਤੋਂ ਹੌਟ ਤੇ ਬੋਲਡ ਅਦਾਕਾਰਾ ਦੀ ਹੋ ਰਹੀ ਐਂਟਰੀ

esha gupta total dhamaal
20 June, 2018 10:02:02 AM

ਮੁੰਬਈ(ਬਿਊਰੋ)— ਫਿਲਮਮੇਕਰ ਇੰਦਰ ਕੁਮਾਰ ਦੀ ਆਉਣ ਵਾਲੀ ਫਿਲਮ 'ਟੋਟਲ ਧਮਾਲ' 'ਚ ਸਟਾਰਸ ਦੀ ਗਣਿਤੀ ਵਧਦੀ ਹੀ ਜਾ ਰਹੀ ਹੈ। ਜੀ ਹਾਂ, ਫਿਲਮ ਪਹਿਲਾਂ ਹੀ ਮਲਟੀ ਸਟਾਰਰ ਹੈ, ਅਜਿਹੇ 'ਚ ਹੁਣ ਇਸ 'ਚ ਇਕ ਹੋਰ ਅਦਾਕਾਰਾ ਦੀ ਐਂਟਰੀ ਹੋ ਰਹੀ ਹੈ, ਜਿਸ ਦਾ ਨਾਂ ਈਸ਼ਾ ਗੁਪਤਾ ਹੈ।
Punjabi Bollywood Tadka
ਖਬਰਾਂ ਮੁਤਾਬਕ ਇਸ ਫਿਲਮ 'ਚ ਗਲੈਮਰਸ ਅਦਾਕਾਰਾ ਈਸ਼ਾ ਗੁਪਤਾ ਵੀ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਜਦੋਂ ਕਿ ਇਸ ਬਾਰੇ ਅਜੇ ਕੋਈ ਆਫਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਪਰ ਕਿਹਾ ਜਾ ਰਿਹਾ ਹੈ ਕਿ ਇਸ ਦਾ ਐਲਾਨ ਮੇਕਰਸ ਜਲਦੀ ਹੀ ਕਰ ਸਕਦੇ ਹਨ।
Punjabi Bollywood Tadka
ਫਿਲਮ 'ਚ ਅਜੇ ਦੇਵਗਨ, ਅਨਲਿ ਕਪੂਰ, ਮਾਧੁਰੀ ਦੀਕਸ਼ਿਤ, ਰਿਤੇਸ਼ ਦੇਸ਼ਮੁੱਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ ਪਹਿਲਾਂ ਹੀ ਲੀਡ ਕਿਰਦਾਰ ਪਲੇਅ ਕਰ ਰਹੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਉਂਝ ਤਾਂ ਕਾਫੀ ਕੁਝ ਖਾਸ ਹੈ ਪਰ ਇਸ ਵਾਰ ਫਿਲਮ 'ਚ ਖਾਸ ਗੱਲ ਹੈ ਅਨਲਿ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਲੰਬੇ ਸਮੇਂ ਬਾਅਦ ਸਕ੍ਰੀਨ 'ਤੇ ਵਾਪਸੀ।
Punjabi Bollywood Tadka
ਫਿਲਮ ਦਾ ਥ੍ਰੀ ਡੀ 'ਚ ਰਿਲੀਜ਼ ਹੋਣਾ ਵੀ ਇਸ ਲਈ ਖਾਸ ਗੱਲ ਹੈ। ਉਮੀਦ ਹੈ ਕਿ ਇੰਦਰ ਕੁਮਾਰ ਦੀ ਟੋਟਲ ਧਮਾਲ ਬਾਕਸ ਆਫਿਸ 'ਤੇ ਧਮਾਲ ਮਚਾਉਣ 'ਚ ਕਾਮਯਾਬ ਰਹੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Esha GuptaTotal DhamaalAjay DevgnAnil KapoorMadhuri DixitRiteish DeshmukhArshad WarsiJaved JaffreyJannat 2Raaz 3DBaadshaho

Edited By

Sunita

Sunita is News Editor at Jagbani.