FacebookTwitterg+Mail

'ਫੰਨੇ ਖਾਂ' ਦੀ ਸਕ੍ਰੀਨਿੰਗ 'ਤੇ ਐਸ਼ਵਰਿਆ ਦਾ ਬਲੈਕ ਸ਼ਰੱਗ ਬਣਿਆ ਚਰਚਾ ਦਾ ਵਿਸ਼ਾ, ਦੇਖੋ ਤਸਵੀਰਾਂ

fanney khan special screening
02 August, 2018 01:36:40 PM

ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ ਅਨਿਲ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਰਾਜਕੁਮਾਰ ਰਾਓ ਸਟਾਰਰ ਫਿਲਮ 'ਫੰਨੇ ਖਾਂ' ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ।

Punjabi Bollywood Tadka

'ਫੰਨੇ ਖਾਂ' 'ਚ 'ਰਾਕਸਟਾਰ' ਦਾ ਕਿਰਦਾਰ ਨਿਭਾ ਰਹੀ ਐਸ਼ਵਰਿਆ ਇਸ ਮੌਕੇ ਬਲੈਕ ਕਲਰ ਦੇ ਲਾਂਗ ਸ਼ਰੱਗ 'ਚ ਨਜ਼ਰ ਆਈ, ਜੋ ਚਰਚਾ 'ਚ ਬਣਿਆ ਰਿਹਾ।

Punjabi Bollywood Tadka

ਬਲੈਕ ਸ਼ਰੱਗ 'ਚ ਐਸ਼ਵਰਿਆ ਦਾ ਸਟਾਈਲ ਫਿਲਮ ਦੇ ਕਿਰਦਾਰ ਮੁਤਾਬਕ ਹੀ ਨਜ਼ਰ ਆਇਆ। ਇਸ ਫਿਲਮ 'ਚ ਐਸ਼ਵਰਿਆ ਦੀ ਸਕ੍ਰੀਨ 'ਤੇ ਮੌਜੂਦਗੀ ਕੁਝ ਸਮੇਂ ਲਈ ਹੀ ਹੈ।

Punjabi Bollywood Tadka

ਫਿਲਮ 'ਚ ਅਹਿਮ ਕਿਰਦਾਰ ਨਿਭਾ ਰਹੀ ਅਦਾਕਾਰਾ ਪੀਹੂ ਸੰਦ ਨੇ ਐਸ਼ਵਰਿਆ ਨਾਲ ਕੰਮ ਕਰਨ ਨੂੰ ਲੈ ਕੇ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ, ''ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹੇਗਾ ਕਿ ਉਨ੍ਹਾਂ ਨੂੰ ਫਿਲਮ 'ਚ ਐਸ਼ਵਰਿਆ ਰਾਏ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।''

Punjabi Bollywood Tadka

ਦੱਸ ਦੇਈਏ ਕਿ ਇਸ ਫਿਲਮ 'ਚ ਪੀਹੂ ਸੰਦ ਇਕ ਸਟ੍ਰਲਿੰਗ ਸਿੰਗਰ ਦਾ ਰੋਲ ਅਦਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ 'ਰਾਕਸਟਾਰ' ਬਣੀ ਐਸ਼ਵਰਿਆ ਦੀ ਵੱਡੀ ਫੈਨ ਦਿਖਾਇਆ ਗਿਆ ਹੈ।

Punjabi Bollywood Tadka

ਸਕ੍ਰੀਨਿੰਗ 'ਤੇ ਡੈਸ਼ਿੰਗ ਲੁੱਕ 'ਚ ਪਹੁੰਚੇ ਅਨਿਲ ਕਪੂਰ ਫਿਲਮ 'ਚ ਬੇਹੱਦ ਆਮ ਵਿਅਕਤੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

Punjabi Bollywood Tadka

ਫਿਲਮ 'ਚ ਉਹ ਇਕ ਟੈਕਸੀ ਡਰਾਈਵਰ ਬਣੇ ਹਨ, ਜੋ ਕਿ ਕਦੇ ਆਪਣੀ ਬੇਟੀ (ਪੀਹੂ ਸੰਦ) ਵਾਂਗ ਸਿੰਗਰ ਬਣਨ ਦਾ ਸੁਪਨਾ ਦੇਖਦੇ ਸਨ।

Punjabi Bollywood Tadka

'Everybody’s Famous' ਨਾਂ ਦੀ ਫਿਲਮ 'ਤੇ ਬੇਸਡ 'ਫੰਨੇ ਖਾਂ' 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka

ਫਿਲਮ 'ਚ ਐਸ਼ਵਰਿਆ ਅਤੇ ਅਨਿਲ ਕਪੂਰ ਤੋਂ ਇਲਾਵਾ ਰਾਜਕੁਮਾਰ ਰਾਓ ਅਤੇ ਦਿਵਿਆ ਦੱਤਾ ਵੀ ਅਹਿਮ ਕਿਰਦਾਰਾਂ 'ਚ ਹਨ।

Punjabi Bollywood Tadka


Tags: Fanney Khan Special ScreeningAishwarya RaiBlack Shrug Anil KapoorRajkummar RaoDivya DuttaPihu Sand

Edited By

Chanda Verma

Chanda Verma is News Editor at Jagbani.