FacebookTwitterg+Mail

ਫਰਾਹ ਖਾਨ ਨੇ ਐਡ ਸ਼ੀਰਨ ਲਈ ਰੱਖੀ ਗਰੈਂਡ ਪਾਰਟੀ, ਬਾਲੀਵੁੱਡ ਹਸਤੀਆਂ ਨੇ ਦਿਖਾਇਆ ਗਲੈਮਰ

farah khan host a party for ed sheeran
19 November, 2017 03:05:20 PM

ਮੁੰਬਈ (ਬਿਊਰੋ)— ਬ੍ਰਿਟਿਸ਼ ਸਿੰਗਰ ਐਡ ਸ਼ੀਰਨ ਇਨ੍ਹੀਂ ਦਿਨੀਂ ਭਾਰਤ 'ਚ ਹਨ ਤੇ ਅੱਜ (ਐਤਵਾਰ) ਨੂੰ ਉਨ੍ਹਾਂ ਦਾ ਮੁੰਬਈ 'ਚ ਲਾਈਵ ਕੰਸਰਟ ਹੈ।
Punjabi Bollywood Tadka
ਦੱਸਣਯੋਗ ਹੈ ਕਿ 'ਸ਼ੇਫ ਆਫ ਯੂ' ਗੀਤ ਨਾਲ ਦੁਨੀਆ ਭਰ 'ਚ ਆਪਣੀ ਪਛਾਣ ਬਣਾਉਣ ਵਾਲੇ ਇਸ ਸਿੰਗਰ ਲਈ ਫਰਾਹ ਖਾਨ ਨੇ ਗਰੈਂਡ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਸ਼ਾਹਰੁਖ ਖਾਨ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਮਲਾਇਕਾ ਅਰੋੜਾ, ਨੇਹਾ ਧੂਪੀਆ, ਸੁਸ਼ਾਂਤ ਸਿੰਘ ਰਾਜਪੂਤ ਸਮੇਤ ਕਈ ਸਿਤਾਰੇ ਸ਼ਾਮਲ ਹੋਏ।
Punjabi Bollywood Tadka
ਪਾਰਟੀ ਦੀਆਂ ਤਸਵੀਰਾਂ 'ਚ ਸਿਤਾਰੇ ਐਡ ਸ਼ੀਰਨ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Farah Khan Ed Sheeran Party Shape Of You Shah Rukh Khan Malaika Arora Shahid Kapoor