ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਨਿਰਦੇਸ਼ਕ ਤੇ ਕੋਰੀਓਗਰਾਫਰ ਫਰਾਹ ਖਾਨ ਨੇ ਮੰਗਲਵਾਰ ਨੂੰ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।
ਇਸ ਮੌਕੇ 'ਤੇ ਇਕ ਧਮਾਕੇਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਅਨਿਲ ਕਪੂਰ, ਜੈਕੀ ਸ਼ਰਾਫ, ਅਭਿਸ਼ੇਕ ਬੱਚਨ ਤੇ ਮਲਾਇਕਾ ਅਰੋੜਾ ਵਰਗੇ ਕਈ ਵੱਡੇ ਸਿਤਾਰੇ ਪਹੁੰਚੇ।
ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਸਾਜਿਦ ਖਾਨ, ਅਨਿਲ ਕਪੂਰ, ਸੋਨੂੰ ਸੂਦ, ਤੱਬੂ, ਕਬੀਰ ਖਾਨ, ਨਵਿਆ ਨੰਦਾ ਸਮੇਤ ਕਈ ਮਸ਼ਹੂਰ ਸਿਤਾਰੇ ਦੇਖੇ ਗਏ।