FacebookTwitterg+Mail

ਰਣਵੀਰ-ਦੀਪਿਕਾ ਤੋਂ ਬਾਅਦ ਜਲਦ ਵਿਆਹ ਕਰਵਾ ਸਕਦੀ ਹੈ ਇਹ ਜੋੜੀ

farhan akhtar
04 January, 2019 10:52:30 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਆਪਣੀ ਲਵ ਲਾਈਫ ਕਰਕੇ ਅੱਜਕਲ੍ਹ ਕਾਫੀ ਸੁਰਖੀਆਂ 'ਚ ਹਨ। ਫਰਹਾਨ ਅਤੇ ਉਨ੍ਹਾਂ ਦੀ ਗਰਲਫਰੈਂਡ ਸ਼ਿਬਾਨੀ ਦਾਂਡੇਕਰ ਦੋਨਾਂ ਦੀ ਕੈਮਿਸਟਰੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਸਾਫ ਨਜ਼ਰ ਆਉਂਦੀ ਹੈ।
Punjabi Bollywood Tadka
ਕੁਝ ਮਹੀਨੇ ਪਹਿਲਾਂ ਤੋਂ ਹੀ ਦੋਵਾਂ ਦਾ ਨਾਂ ਆਪਸ 'ਚ ਜੁੜਨ ਲੱਗਿਆ ਹੈ। ਹੁਣ ਇਸ ਜੋੜੀ ਨੂੰ ਲੈ ਕੈ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਹਨ। ਜੀ ਹਾਂ, ਖ਼ਬਰਾਂ ਹਨ ਕਿ ਦੋਵੇਂ ਜਲਦ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।
Punjabi Bollywood Tadka
ਸ਼ਿਬਾਨੀ ਤੇ ਫਰਹਾਨ ਇਕ-ਦੂਜੇ ਨੂੰ ਲੈ ਕੇ ਕਾਫੀ ਸੀਰੀਅਸ ਹਨ। ਫਰਹਾਨ ਦੇ ਬੱਚੇ ਵੀ ਸ਼ਿਬਾਨੀ ਨੂੰ ਕਾਫੀ ਪਸੰਦ ਕਰਦੇ ਹਨ। ਸ਼ਿਬਾਨੀ ਤੇ ਫਰਹਾਨ ਨੇ ਨਵੇਂ ਸਾਲ ਦਾ ਜਸ਼ਨ ਵੀ ਇਕੱਠੇ ਹੀ ਮਨਾਇਆ ਹੈ।
Punjabi Bollywood Tadka
ਜੇਕਰ ਫਰਹਾਨ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦੇਸੀ ਗਰਲ ਪ੍ਰਿਅੰਕਾ ਨਾਲ ਫ਼ਿਲਮ 'ਦਿ ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣ ਵਾਲੇ ਹਨ।


Tags: Farhan AkhtarShibani DandekarMarriage

About The Author

manju bala

manju bala is content editor at Punjab Kesari