FacebookTwitterg+Mail

ਕੈਮਰੇ ਅੱਗੇ ਰੋਮਾਂਟਿਕ ਹੋਏ ਸ਼ਿਬਾਨੀ-ਫਰਹਾਨ, ਤਸਵੀਰਾਂ ਵਾਇਰਲ

farhan akhtar and shibani dandekar walking hand
24 May, 2019 04:52:41 PM

ਮੁੰਬਈ (ਬਿਊਰੋ) - ਬਾਲੀਵੁੱਡ ਐਕਟਰ ਫਰਹਾਨ ਅਖਤਰ ਇਨ੍ਹੀਂ ਦਿਨੀਂ ਸ਼ਿਬਾਨੀ ਦੰਡੇਕਰ ਦੇ ਨਾਲ ਲਵ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਏ ਦਿਨ ਇਹ ਦੋਵੇਂ ਇਕ-ਦੂਜੇ ਨਾਲ ਕਿਤੇ ਨਾ ਕਿਤੇ ਨਜ਼ਰ ਆ ਹੀ ਜਾਂਦੇ ਹਨ। ਅਜਿਹੇ 'ਚ ਇਕ ਵਾਰ ਫਿਰ ਇਹ ਦੋਵੇਂ ਇਕੱਠੇ ਨਜ਼ਰ ਆਏ।

Punjabi Bollywood Tadka

ਦਰਅਸਲ ਸ਼ਿਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੇ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਦੇਖਣਯੋਗ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਿਬਾਨੀ ਨੇ ਇਸ ਦੌਰਾਨ ਪਿੰਕ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

Punjabi Bollywood Tadka

ਉਥੇ ਹੀ ਫਰਹਾਨ ਵੀ ਸੂਟ-ਬੂਟ 'ਚ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਕਾਫੀ ਖਬਰਾਂ ਵਾਇਰਲ ਹੋਇਆ ਸਨ ਕਿ ਦੋਵਾਂ ਨੇ ਮੰਗਣੀ ਕਰਵਾ ਲਈ ਹੈ।

Punjabi Bollywood Tadka

ਹਾਲਾਂਕਿ ਹਾਲੇ ਤੱਕ ਸ਼ਿਬਾਨੀ ਤੇ ਫਰਹਾਨ ਵਲੋਂ ਇਨ੍ਹਾਂ ਖਬਰਾਂ 'ਤੇ ਆਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। 

 


Tags: Farhan AkhtarShibani DandekarLondonCouple GoalsPhotoshootInstagramViralBollywood Celebrity

Edited By

Sunita

Sunita is News Editor at Jagbani.