FacebookTwitterg+Mail

'ਦਿਲ ਚਾਹਤਾ ਹੈ' ਦਾ ਸੀਕਵਲ ਬਣਾਉਣ ਦੇ ਮੂਡ 'ਚ ਨਹੀਂ ਫਰਹਾਨ

farhan akhtar dil chahta hai
12 August, 2019 10:04:54 AM

ਮੁੰਬਈ(ਬਿਊਰੋ)— ਫਰਹਾਨ ਅਖਤਰ ਨੇ ਸਾਲ 2001 'ਚ ਆਮਿਰ ਖਾਨ, ਸੈਫ ਅਲੀ ਖਾਨ ਤੇ ਅਕਸ਼ੈ ਖੰਨਾ ਨੂੰ ਲੈ ਕੇ ਸੁਪਰਹਿੱਟ ਫਿਲਮ 'ਦਿਲ ਚਾਹਤਾ ਹੈ' ਬਣਾਈ ਸੀ । ਤਿੰਨ ਦੋਸਤਾਂ 'ਤੇ ਆਧਾਰਿਤ ਇਹ ਫਿਲਮ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਹਾਲ ਹੀ 'ਚ ਫਿਲਮ ਬਣੇ 18 ਸਾਲ ਹੋਏ। ਇਸ ਮੌਕੇ 'ਤੇ ਕਈ ਪ੍ਰਸ਼ੰਸਕਾਂ ਨੇ ਫਿਲਮ ਦੇ ਸੀਕਵਲ ਦੇ ਬਨਣ ਦੀ ਫਰਮਾਇਸ਼ ਕੀਤੀ ਹੈ। ਫਰਹਾਨ ਅਖਤਰ ਨੇ ਕਿਹਾ ਹੈ ਕਿ ਫਿਲਮ ਦਾ ਸੀਕਵਲ ਬਣਾਉਣ ਦੇ ਬਾਰੇ 'ਚ ਉਹ ਨਹੀਂ ਸੋਚ ਰਹੇ ਹੈ।
Punjabi Bollywood Tadka
ਫਰਹਾਨ ਅਖਤਰ ਨੇ ਕਿਹਾ,''ਮੈਂ ਹੁਣ 'ਦਿਲ ਚਾਹਤਾ ਹੈ' ਦੇ ਸੀਕਵਲ ਬਾਰੇ 'ਚ ਨਹੀ ਸੋਚ ਰਿਹਾ ਹਾਂ । ਮੈਨੂੰ ਅਜਿਹਾ ਲੱਗਦਾ ਹੈ ਕਿ ਕਿਸੇ ਵੀ ਫਿਲਮ ਨੂੰ ਬਣਾਉਣ ਦਾ ਇਕ ਮੂਡ, ਇਕ ਐਨਰਜੀ ਲੈਵਲ ਤੇ ਸਮਾਂ ਹੁੰਦਾ ਹੈ। ਅਜਿਹਾ ਤੱਦ ਹੋਇਆ ਸੀ, ਜਦੋਂ ਮੈਂ ਉਸ ਫੇਜ 'ਚ ਸੀ।


Tags: Dil Chahta HaiFarhan AkhtarAamir KhanAkshaye KhannaSaif Ali KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari