FacebookTwitterg+Mail

Pics : ਰੈਸਟੋਰੈਂਟ ਦੇ ਬਾਹਰ ਹੌਟ ਲੁੱਕ 'ਚ ਨਜ਼ਰ ਆਈ ਫਾਤਿਮਾ

fatima sana shaikh
22 August, 2018 02:38:26 PM

ਮੁੰਬਈ (ਬਿਊਰੋ)— ਦੰਗਲ ਗਰਲ ਫਾਤਿਮਾ ਸਨਾ ਸ਼ੇਖ ਨੂੰ ਬੀਤੇ ਦਿਨ ਬਾਂਦਰਾ 'ਚੋ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਨ੍ਹਾਂ ਤਸਵੀਰਾਂ 'ਚ ਫਾਤਿਮਾ ਕਾਫੀ ਹੌਟ ਨਜ਼ਰ ਆ ਰਹੀ ਹੈ।

ਜੀ ਹਾਂ ਆਮਿਰ ਖਾਨ ਦੀ ਫਿਲਮ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਤੋਂ ਬਾਅਦ ਫਾਤਿਮਾ ਹੁਣ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਲਈ ਕਾਫੀ ਮਿਹਨਤ ਕਰ ਰਹੀ ਹੈ।

ਫਾਤਿਮਾ ਦੀ ਇਹ 'ਦੰਗਲ' ਤੋਂ ਬਾਅਦ ਆਮਿਰ ਖਾਨ ਨਾਲ ਦੂਜੀ ਫਿਲਮ ਹੋਵੇਗੀ। ਇਸ ਫਿਲਮ 'ਚ ਫਾਤਿਮਾ ਤੋਂ ਇਲਾਵਾ ਆਮਿਰ ਖਾਨ, ਅਮਿਤਾਭ ਬੱਚਨ ਅਤੇ ਕੈਟਰੀਨਾ ਕੈਫ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

ਫਿਲਮ 'ਠਗਸ ਆਫ ਹਿੰਦੋਸਤਾਨ' 2018 ਨੂੰ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।


Tags: Fatima Sana ShaikhThugs of HindostanAamir KhanBollywood Actress

Edited By

Manju

Manju is News Editor at Jagbani.