ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ 'ਫੈਮਿਨਾ ਮਿਸ ਇੰਡੀਆ-2018' ਦੀ ਲਾਂਚ ਪਾਰਟੀ ਆਯੋਜਿਤ ਕੀਤੀ ਗਈ। ਇਸ ਦੌਰਾਨ ਉਰਵਸ਼ੀ ਰੌਤੇਲਾ, ਪੂਜਾ ਚੋਪੜਾ, ਰਕੁਲਪ੍ਰੀਤ ਸਿੰਘ, ਫੈਸ਼ਨ ਡਿਜ਼ਾਈਨਰ ਪ੍ਰੀਆ ਕਟਾਰੀਆ ਤੇ ਪੂਜਾ ਹੇਗੜੇ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਆਪਣੇ ਸਟਾਈਲਿਸ਼ ਅਤੇ ਹੌਟ ਅੰਦਾਜ਼ 'ਚ ਨਜ਼ਰ ਆਈਆਂ।

Jacqueline Fernandez

Rakul Preet Singh


Pooja Hegde

Bollywood Actresses With Models

Urvashi Rautela




Pooja Chopra
