ਲਾਸ ਏਂਜਲਸ—ਹਾਲੀਵੁੱਡ ਸਟਾਰ ਜੇਮੀ ਡੋਰਨਾਨ ਅਤੇ ਡਕੋਟਾ ਜਾਨਸਨ ਦੀ ਫਿਲਮ 'ਫਿਫਟੀ ਸ਼ੇਡਜ਼ ਡਾਰਕਰ' ਵਰਲਡਵਾਈਡ ਹੁਣ ਤੱਕ 488 ਮਿਲੀਅਨ ਡਾਲਰ (ਲਗਭਗ 3194 ਕਰੋੜ ਰੁਪਏ) ਦੀ ਕਮਾਈ ਕਰ ਚੁੱਕੀ ਹੈ। ਇੰਡੀਆ 'ਚ ਬੈਨ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
2015 'ਚ ਆਈ ਫਿਲਮ '50 ਸ਼ੇਡਜ਼ ਆਫ ਗ੍ਰੇਅ' ਦਾ ਇਹ ਦੂਜਾ ਭਾਗ ਹੈ। ਇਹ ਫਿਲਮ 'BDSM (Bondage Domination Submission And Masochism)' ਦੇ ਬੇਸਡ ਹੈ। ਇਸ ਦਾ ਪ੍ਰੀਕਵਲ ਦੀ ਤਰ੍ਹਾਂ ਡਾਇਰੈਕਟ ਜੇਮਸ ਫੋਲੋ ਦੀ ਇਹ ਫਿਲਮ ਬੋਲਡ ਕੰਟੇਂਟ ਨਾਲ ਭਰੀ ਹੋਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਫਿਲਮ 'ਚ ਡੋਰਨਾਨ ਨੇ ਕ੍ਰਿਸ਼ਚਿਨ ਗ੍ਰੇ ਅਤੇ ਡਕੋਟਾ ਜਾਨਸਨ ਨੇ ਅਨਸਤਾਸਿਆ ਸਟੀਲ ਦਾ ਕਿਰਦਾਰ ਨਿਭਾਇਆ ਸੀ।