FacebookTwitterg+Mail

ਫਿਲਮ 'ਰੁਸਤਮ' ਨੇ ਕੀਤੀ 50 ਕਰੋੜ ਦੀ ਕਮਾਈ

film rustam earned 50 million
16 August, 2016 01:06:49 PM

ਮੁੰਬਈ—ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ ਰੁਸਤਮ' ਨੇ 50 ਕਰੋੜ ਦੀ ਕਮਾਈ ਕਰ ਲਈ ਹੈ। ਨੀਰਜ਼ ਪਾਂਡੇ ਨਿਰਮਿਤ ਫਿਲਮ 'ਰੁਸਤਮ' 12 ਅਗਸਤ ਨੂੰ ਰਿਲੀਜ਼ ਹੋਈ ਹੈ। ਫਿਲਮ 'ਚ ਅਕਸ਼ੈ ਕੁਮਾਰ ਅਤੇ ਇਲੀਆਨ ਡਿਕਰੂਜ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ 'ਬੇਵਫਾਈ' ਅਤੇ ਵਿਵਾਹੇਤੱਰ ਸੰਬੰਧਾਂ 'ਤੇ ਆਧਾਰਿਤ ਹੈ। ਫਿਲਮ 'ਚ ਜਦੋਂ ਅਕਸ਼ੈ ਦੇ ਕਿਰਦਾਰ ਨੂੰ ਉਸ ਦੀ ਪਤਨੀ ਨੇ ਧੋਖਾ ਦੇ ਰਹੀ ਹੁੰਦੀ ਹੈ, ਜਿਸ ਕਾਰਨ ਉਹ ਆਪਣੀ ਪਤਨੀ ਦੇ ਪ੍ਰੇਮੀ ਨੂੰ ਮਾਰ ਦਿੱਤਾ ਹੈ। ਇਹ ਫਿਲਮ 1959 'ਚ ਹੋਈ ਇਕ ਨੌਸੈਨਾ ਅਧਿਕਾਰੀ ਲਾਲਿਕ੍ਰਸ਼ਨ ਐਮ ਨਾਨਾਵਟੀ ਅਤੇ ਉਨ੍ਹਾਂ ਦੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਦੇ ਮਾਮਲੇ 'ਤੇ ਆਧਾਰਿਤ ਹੈ। 'ਰੂਸਤਮ' ਫਿਲਮ ਨੇ ਆਪਣੀ ਰਿਲੀਜ਼ਿੰਗ ਤੋਂ ਪਹਿਲੇ ਦਿਨ 14.11 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਆਪਣੇ ਵੀਕੈਂਡ ਦੌਰਾਨ 50.42 ਕਰੋੜ ਦੀ ਕਮਾਈ ਕਰ ਲਈ ਹੈ। ਇਸ ਸਾਲ ਰਿਲੀਜ਼ਿੰਗ ਫਿਲਮਾਂ 'ਚ ਇਸ ਸਾਲ ਰਿਲੀਜ਼ 'ਰੂਸਤਮ' ਤੋਂ ਇਲਾਵਾ ਏਅਰਲਿਫਟ, ਨੀਰਜਾ, ਕਪੂਰ ਐਂਡ ਸਨ, ਫੈਨ, ਬਾਗੀ, ਹਾਊਸਫੁਲ3, ਉੜਤਾ ਪੰਜਾਬ,ਸੁਲਤਾਨ, ਅਤੇ ਢਿਸ਼ੂਮ ਨੇ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।


Tags: Rustam50 millionਰੁਸਤਮ ਫਿਲਮ