FacebookTwitterg+Mail

ਇਨ੍ਹਾਂ 'Controversial Photoshoots' 'ਚ ਕਿਸੇ ਨੇ ਕੀਤਾ 'ਸਮੂਚ' ਤਾਂ ਕੋਈ ਹੋਈ 'Nude', ਜਾਣੋ ਪੂਰਾ ਮਾਮਲਾ

    1/16
17 February, 2017 02:46:34 PM
ਮੁੰਬਈ—ਬਾਲੀਵੁੱਡ ਦੇ ਇਤਿਹਾਸ 'ਚ ਸਿਤਾਰਿਆਂ ਨੇ ਕਈ ਵਿਵਾਦਿਤ ਫੋਟੋਸ਼ੂਟ ਕੀਤੇ ਹਨ। ਜਿਵੇਂ ਕਿ 1994 'ਚ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਉਸ ਸਮੇਂ ਖੂਬ ਵਿਵਾਦਾਂ 'ਚ ਘਿਰੇ ਹੋਏ ਸਨ, ਜਦੋ ਉਹ 'ਸਟਾਰਡਸਟ' ਮੈਗਜ਼ੀਨ ਦੇ ਕਵਰ 'ਤੇ ਬੇਟੀ ਪੂਜਾ ਭੱਟ ਨਾਲ 'ਸਮੂਚ' ਕਰਦੇ ਨਜ਼ਰ ਆਏ ਸਨ। ਉਸ ਸਮੇਂ ਬਾਲੀਵੁੱਡ ਦੀਆਂ ਗਲੀਆਂ 'ਚ ਮਹੇਸ਼ ਭੱਟ ਅਤੇ ਪੂਜਾ ਭੱਟ ਦੀ ਖੂਬ ਆਲੋਚਨਾ ਕੀਤੀ ਗਈ ਸੀ। ਕੁਝ ਧਾਰਮਿਕ ਸੰਗਠਨਾ ਨੇ ਇਸ ਦਾ ਖੂਬ ਵਿਰੋਧ ਕੀਤਾ ਸੀ ਪਰ ਪੂਜਾ ਨੂੰ ਇਸ ਫੋਟੋਸ਼ੂਟ ਨਾਲ ਖੂਬ ਪ੍ਰਸਿੱਧੀ ਮਿਲੀ ਸੀ। ਪੂਜਾ ਦਾ 'ਨਿਊਡ' ਬਾਡੀ ਪੇਂਟ ਵੀ ਖਾਸ ਚਰਚਿਤ ਰਿਹਾ ਸੀ।
ਮੈਗਜ਼ੀਨ ਲਈ ਮਹੇਸ਼ ਭੱਟ ਦਾ ਸਿਰਫ ਫੋਟੋਸ਼ੂਟ ਵਿਵਾਦਾਂ 'ਚ ਨਹੀਂ ਰਿਹਾ ਸੀ। ਉਨ੍ਹਾਂ ਦੇ ਇਸ ਨਾਲ ਸੰਬੰਧਿਤ ਬਿਆਨ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਉਸ ਦੌਰਾਨ ਉਨ੍ਹਾਂ ਨੇ ਕਿਹਾ, 'ਜੇਕਰ ਪੂਜਾ ਮੇਰੀ ਬੇਟੀ ਨਾ ਹੁੰਦੀ ਮੈਂ ਉਸ ਨਾਲ ਵਿਆਹ ਕਰ ਲੈਂਦਾ।'
ਅੱਗੇ ਦੇਖੋ ਤੁਸੀਂ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਫੋਟੋਸ਼ੂਟਜ਼ ਦੀਆਂ ਕੁਝ ਖਾਸ ਤਸਵੀਰਾਂ।

Tags: Mahesh BhattPhotoshootsPooja BhattSmoochmagazineਮਹੇਸ਼ ਭੱਟਪੂਜਾ ਭੱਟਮੈਗਜ਼ੀਨ