ਨਵੀਂ ਦਿੱਲੀ (ਬਿਊਰੋ) : 'ਫਿਲਮ ਫੇਅਰ ਗਲੈਮਰਸ ਐਂਡ ਸਾਈਟਲ ਐਵਾਰਡ' ਦਾ ਆਯੋਜਨ ਬੀਤੇ ਰਾਤ ਮੁੰਬਈ 'ਚ ਕਰਵਾਇਆ ਗਿਆ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ ਐਕਟਰ ਸੈਫ ਅਲੀ ਖਾਨ, ਆਲੀਆ ਭੱਟ, ਵਰੁਣ ਧਵਨ, ਅਨੁਸ਼ਕਾ ਸ਼ਰਮਾ, ਸੰਨੀ ਲਿਓਨ, ਕਿਆਰਾ ਅਡਵਾਨੀ, ਮਲਾਇਕਾ ਅਰੋੜਾ, ਕ੍ਰਿਤੀ ਸੇਨਨ, ਅਨੰਨਿਆ ਪਾਂਡੇ, ਯਾਮੀ ਗੌਤਮ, ਦਿਆ ਮਿਰਜ਼ਾ, ਅੰਕਿਤਾ ਲੋਖੰਡੇ ਵਰਗੇ ਸਿਤਾਰਿਆਂ ਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ।
|
ਦੱਸ ਦਈਏ ਕਿ ਰੈੱਡ ਕਾਰਪੈੱਟ 'ਤੇ ਇਨ੍ਹਾਂ ਸਿਤਾਰਿਆਂ ਦੀ ਚਮਕ ਨੇ ਇਸ ਰਾਤ ਨੂੰ ਯਾਦਗਾਰ ਬਣਾ ਦਿੱਤਾ।

ਇੰਡਸਟਰੀ ਦੇ ਫੈਸ਼ਨ ਆਈਕਨ ਲਈ ਪੂਰੀ ਰਾਤ ਜਸ਼ਨ ਚੱਲਦਾ ਰਿਹਾ।

ਇਸ ਐਵਾਰਡ ਸਮਾਰੋਹ 'ਚ ਆਲੀਆ ਭੱਟ ਨੂੰ ਸਭ ਤੋਂ ਸਟਾਈਲਿਸ਼ ਫੀਮੇਲ ਤੇ ਅਨੁਸ਼ਕਾ ਸ਼ਰਮਾ ਨੂੰ ਸਭ ਤੋਂ ਗਲੈਮਰਸ ਫੀਮੇਲ ਸਟਾਰ ਦਾ ਐਵਾਰਡ ਮਿਲਿਆ।

Kriti Sanon

Ananya Panday

Yami Gautam

Anushka Sharma

Sophie Choudry

Adah Sharma

Sonal Chauhan

