FacebookTwitterg+Mail

Filmfare Glamour & Style Awards : ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਲਾਈ ਮਹਿਫਲ

filmfare glamour style awards 2019
13 February, 2019 11:47:55 AM

ਮੁੰਬਈ(ਬਿਊਰੋ)— ਸੋਮਵਾਰ ਦੀ ਰਾਤ ਨੂੰ ਮੁਬੰਈ 'ਚ 'ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡਜ਼' ਦਾ ਆਯੋਜਨ ਹੋਇਆ ਸੀ। ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਦੀਪਿਕਾ ਪਾਦੂਕੋਣ, ਸੋਨਮ ਕਪੂਰ, ਕਾਜੋਲ, ਸ਼ਾਹਿਦ ਕਪੂਰ ਵਰਗੇ ਕਈ ਸਿਤਾਰਿਆਂ ਨੇ ਇਸ ਐਵਾਰਡ ਫਕੰਸ਼ਨ 'ਚ ਸ਼ਿਰਕਤ ਕੀਤੀ।
Punjabi Bollywood Tadka
ਸਾਰੇ ਸਟਾਰਸ ਆਪਣੇ ਸਟਾਈਲ ਨਾਲ ਸਾਰਿਆਂ ਨੂੰ ਇੰਪ੍ਰੈੱਸ ਕਰਦੇ ਨਜ਼ਰ ਆਏ। ਜਿੱਥੇ ਦੀਪਿਕਾ ਪਾਦੂਕੋਣ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗੀ ਤਾਂ ਉਥੇ ਹੀ ਸੋਨਮ ਕਪੂਰ ਵੀ ਬਲੈਕ ਕਲਰ ਦੀ ਡਰੈੱਸ 'ਚ ਕਹਿਰ ਢਾਇਆ।
Punjabi Bollywood Tadka
ਸੋਨਮ ਕਪੂਰ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ। ਇਸ ਡਰੈੱਸ ਨੂੰ ਸਾੜ੍ਹੀ ਦਾ ਲੁੱਕ ਦਿੱਤਾ ਗਿਆ ਸੀ।
Punjabi Bollywood Tadka
ਹਰ ਵਾਰ ਦੀ ਤਰ੍ਹਾਂ ਰੇਖਾ ਆਪਣੇ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤਦੀ ਨਜ਼ਰ ਆਈ। ਉਨ੍ਹਾਂ ਨੇ ਮਨੀਸ਼ ਮਲਹੋਤਰਾ ਦਾ ਗੋਲਡਨ ਕਲਰ ਦਾ ਸ਼ਰਾਰਾ ਪਾਇਆ ਸੀ। 
Punjabi Bollywood Tadka
ਸਿਲਵਰ ਕਲਰ ਦੀ ਡਰੈੱਸ 'ਚ ਜਾਨਹਵੀ ਕਪੂਰ ਬਹੁਤ ਪਿਆਰੀ ਲੱਗ ਰਹੀ ਸੀ। ਕਾਜੋਲ ਯੈੱਲੋ ਕਲਰ ਦੀ ਡਰੈੱਸ ਅਤੇ ਮੈਚਿੰਗ ਈਅਰਰਿੰਗ ਨਾਲ ਸਿੰਪਲ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਸੀ।
Punjabi Bollywood TadkaShahid Kapoor 
Punjabi Bollywood TadkaVidya Balan
Punjabi Bollywood Tadka
Surveen Chawla
Punjabi Bollywood TadkaPreity Zinta
Punjabi Bollywood TadkaSunny Leone
Punjabi Bollywood Tadka
Bipasha Basu
Punjabi Bollywood Tadka
Richa Chadha


Tags: Filmfare Glamour Style Awards 2019Celebrities Parties PhotosKajol Richa ChadhaJhanvi Kapoor Deepika PadukoneSonam Kapoor Ahuja Sophie Choudry Shilpa Shetty Kundra Rekha Vidya Balan Karisma Kapoor Sunny Leone Surveen Chawla Preity Zinta

About The Author

manju bala

manju bala is content editor at Punjab Kesari