FacebookTwitterg+Mail

ਡਾਇਰੈਕਟਰ ਕੁੰਦਨ ਸ਼ਾਹ ਦੇ ਅੰਤਿਮ ਸੰਸਕਾਰ 'ਚ ਪੁੱਜੀਆਂ ਬੀ-ਟਾਊਨ ਦੀਆਂ ਕਈ ਹਸਤੀਆਂ (ਦੇਖੋ ਤਸਵੀਰਾਂ)

filmmaker kundan shah
08 October, 2017 02:17:31 PM

ਮੁੰਬਈ(ਬਿਊਰੋ)— ਮਸ਼ਹੂਰ ਫਿਲਮ 'ਜਾਨੇ ਭੀ ਦੋ ਯਾਰਾਂ' ਦੇ ਡਾਇਰੈਕਟਰ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਬੇਟੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਦਾਦਰ ਸਥਿਤ ਸ਼ਵਦਾਹ ਸ਼ਮਸ਼ਾਨਘਾਟ 'ਚ ਕੀਤਾ ਗਿਆ।

Punjabi Bollywood Tadka

ਅੰਮਿਤ ਸੰਸਕਾਰ 'ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ 'ਚੋਂ ਨਸੀਰੂਦੀਨ ਸ਼ਾਹ ਪਤਨੀ ਪਾਠਕ ਸ਼ਾਹ ਨਾਲ ਪੁੱਜੇ।

Punjabi Bollywood Tadka

ਇਸ ਤੋਂ ਇਲਾਵਾ ਅਨਿਲ ਕਪੂਰ, ਸਤੀਸ਼ ਸ਼ਾਹ, ਪਵਨ ਮਲਹੋਤਰਾ ਤੇ ਡਾਇਰੈਕਟਰ ਸੁਧੀਰ ਮਿਸ਼ਰਾ ਪੁੱਜੇ।

Punjabi Bollywood Tadka

ਹਾਲਾਂਕਿ ਕੋਈ ਵੱਡਾ ਸਟਾਰ ਅੰਮਿਤ ਵਿਦਾਈ 'ਤੇ ਨਹੀਂ ਪਹੁੰਚਿਆ।

Punjabi Bollywood Tadka

ਕੁੰਦਨ ਸ਼ਾਹ ਉਸ ਸਮੇਂ ਕਾਫੀ ਚਰਚਾ 'ਚ ਆਇਆ ਸੀ, ਜਦੋਂ ਨਵੰਬਰ 2015 'ਚ ਉਨ੍ਹਾਂ ਨੇ ਦੇਸ਼ 'ਚ ਅਸਹਿਣਸ਼ੀਲਤਾ ਖਿਲਾਫ 23 ਹੋਰ ਡਾਇਰੈਕਟਰਾਂ ਨਾਲ ਮਿਲ ਕੇ ਨੈਸ਼ਨਲ ਐਵਾਰਡ ਵਾਪਸ ਦੇਣ ਦੀ ਗੱਲ ਕੀਤੀ ਸੀ।

Punjabi Bollywood Tadka

ਦੱਸਣਯੋਗ ਹੈ ਕਿ ਕੁੰਦਨ ਸ਼ਾਹ ਨੇ ਟੀ. ਵੀ. ਸ਼ੋਅ 'ਨੁਕੱੜ' ਤੇ 'ਵਾਗਲੇ ਕੀ ਦੁਨੀਆ' ਨੂੰ ਡਾਇਰੈਕਟ ਕੀਤਾ ਸੀ। ਆਖਿਰੀ ਰਿਲੀਜ਼ ਫਿਲਮ ਸਾਲ 2014 'ਚ ਆਈ 'ਪੀ ਸੇ ਪੀਐੱਮ ਤੱਕ' ਸੀ। 

Punjabi Bollywood Tadka

Punjabi Bollywood Tadka


Tags: Kundan ShahFuneralNaseeruddin Shah Ratna Pathak Shah Satish Shah