FacebookTwitterg+Mail

'ਫਿਰੰਗੀ' ਦੀ ਸਕ੍ਰੀਨਿੰਗ 'ਚ ਪ੍ਰੇਮਿਕਾ ਨਾਲ ਪਹੁੰਚੇ ਹਿਮੇਸ਼ ਰੇਸ਼ੱਮਈਆ, ਇਹ ਸਿਤਾਰੇ ਵੀ ਆਏ ਨਜ਼ਰ

firangi screening
01 December, 2017 04:10:00 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਜੁਹੂ ਪੀਵੀਆਰ 'ਚ ਕਾਮੇਡੀਅਨ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਦੀ ਸਕ੍ਰੀਨਿੰਗ ਰੱਖੀ ਗਈ।

Punjabi Bollywood Tadka ਸਕ੍ਰੀਨਿੰਗ 'ਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਗਾਇਕ ਹਿਮੇਸ਼ ਰੇਸ਼ੱਮਈਆ ਆਪਣੇ ਪ੍ਰੇਮਿਕਾ ਸੋਨੀਆ ਕਪੂਰ ਨਾਲ ਨਜ਼ਰ ਆਏ।

Punjabi Bollywood Tadkaਇਨ੍ਹਾਂ ਤੋਂ ਇਲਾਵਾ ਕਪਿਲ ਸ਼ਰਮਾ, ਨੋਰਾ ਫਤੇਹੀ, ਐਡਵਰਡ ਸੋਨੈਨਬਲਿੱਕ, ਪਲਕ ਮੁਛਾਲ, ਸਰਗੁਣ ਮਹਿਤਾ, ਰਵੀ ਦੁਬੇ, ਕਿਕੂ ਸ਼ਾਰਦਾ, ਅੱਬਾਸ-ਮਸਤਾਨ ਸਮੇਤ ਕਈ ਸਿਤਾਰੇ ਸ਼ਾਮਲ ਹੋਏ। 

Punjabi Bollywood Tadkaਜ਼ਿਕਰਯੋਗ ਹੈ ਕਿ ਫਿਲਮ 'ਫਿਰੰਗੀ' ਦੇ ਨਿਰਦੇਸ਼ਕ ਰਾਜੀਵ ਢੀਂਗਰਾ ਹਨ। ਇਸ ਫਿਲਮ 'ਚ ਕਪਿਲ ਸ਼ਰਮ, ਈਸ਼ੀਤਾ ਦੱਤਾ, ਮੋਨੀਕਾ ਗਿੱਲ, ਕੁਮੁਦ ਮਿਸ਼ਰਾ, ਰਾਜੇਸ਼ ਸ਼ਰਮਾ, ਅੰਜਨ ਸ਼੍ਰੀਵਾਸਤਵ, ਜਮੀਲ ਖਾਨ ਲੀਡ ਰੋਲ 'ਚ ਹਨ।

Punjabi Bollywood Tadka Punjabi Bollywood Tadka


Tags: FirangiScreeningKapil sharmaHimesh ReshammiyaSonia KapurBollywood celebrityਕਪਿਲ ਸ਼ਰਮਾ ਫਿਰੰਗੀਸਕ੍ਰੀਨਿੰਗ