FacebookTwitterg+Mail

ਕਦੇ ਕਾਰ ਤਾਂ ਕਦੇ ਫਰਸ਼, ਜ਼ਰੀਨ ਨੇ ਸ਼ਰਮਨ ਨਾਲ ਖੁੱਲ੍ਹ ਕੇ ਕੀਤਾ ਲਿਪਲੌਕ (ਵੀਡੀਓ)

21 October, 2015 10:52:36 PM
ਮੁੰਬਈ- ਬਾਲੀਵੁੱਡ ਦੀ ਅਗਾਮੀ ਫਿਲਮ 'ਹੇਟ ਸਟੋਰੀ 3' ਦੇ ਟਰੇਲਰ ਤੋਂ ਬਾਅਦ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ 'ਤੁਮਹੇ ਅਪਨਾ ਬਨਾਨੇ ਕਾ' ਹਨ। ਟੀ-ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ 'ਚ ਜ਼ਰੀਨ ਖਾਨ ਨੇ ਸ਼ਰਮਨ ਜੋਸ਼ੀ ਨਾਲ ਕਾਫੀ ਹੌਟ ਸੀਨ ਦਿੱਤੇ ਹਨ। ਫਿਲਮ 'ਚ ਸ਼ਰਮ ਜੋਸ਼ੀ, ਜ਼ਰੀਨ ਖਾਨ, ਕਰਨ ਸਿੰਘ ਗਰੋਵਰ ਤੇ ਡੇਜ਼ੀ ਸ਼ਾਹ ਕਾਫੀ ਹੌਟ ਤੇ ਬੋਲਡ ਸੀਨਜ਼ ਦਿੰਦੇ ਨਜ਼ਰ ਆ ਰਹੇ ਹਨ।
ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਟਰੇਲਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਫਿਲਮ ਕਾਫੀ ਬੋਲਡ ਤੇ ਵਿਵਾਦਾਂ ਨਾਲ ਭਰਪੂਰ ਹੋਣ ਵਾਲੀ ਹੈ। ਖਬਰ ਹੈ ਕਿ ਸ਼ਰਮਨ ਜੋਸ਼ੀ ਤੇ ਜ਼ਰੀਨ ਖਾਨ ਫਿਲਮ ਦੇ ਇਕ ਇੰਟੀਮੇਟ ਸੀਨ 'ਚ ਦਿਖਣਗੇ, ਉਥੇ ਸ਼ਰਮਨ ਜੋਸ਼ੀ ਇਕ ਸੀਨ ਲਈ ਨਿਊਡ ਵੀ ਹੋ ਸਕਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਹੇਟ ਸਟੋਰੀ 3 ਜ਼ਰੀਨ ਖਾਨ ਸ਼ਰਮ ਜੋਸ਼ੀ Hate Story 3 Zareen Khan Sharman Joshi