FacebookTwitterg+Mail

ਬਾਲੀਵੁੱਡ ਦੇ ਸਟਾਰ ਕਿੱਡਜ਼ ਨੇ 'ਫਰੈਂਡਸ਼ਿੱਪ ਡੇਅ' ਨੂੰ ਬਣਾਇਆ ਖਾਸ, ਮੁੰਬਈ ਦੀਆਂ ਸੜਕਾਂ 'ਤੇ ਹੋਏ ਸਪਾਟ

friendship day 2018
06 August, 2018 02:37:29 PM

ਮੁੰਬਈ (ਬਿਊਰੋ)— ਬੀਤੇ ਦਿਨ ਫਰੈਂਡਸ਼ਿੱਪ ਡੇਅ ਦੇ ਖਾਸ ਮੌਕੇ ਜ਼ਿਆਦਾਤਰ ਸੈਲੇਬਸ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਕੇ ਦੋਸਤਾਂ ਅਤੇ ਫੈਨਜ਼ ਨੂੰ ਵਧਾਈ ਦਿੱਤੀ।

Punjabi Bollywood Tadka
ਇਸ ਮੌਕੇ ਕਈ ਸੈਲੇਬਸ ਨੇ ਟਵਿਟਰ 'ਤੇ ਸਪੈਸ਼ਲ ਮੈਸੇਜ ਵੀ ਲਿਖੇ।

Punjabi Bollywood Tadka

ਇਸ ਦੌਰਾਨ ਬਾਲੀਵੁੱਡ ਦੇ ਸਟਾਰ ਕਿੱਡ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ।

Punjabi Bollywood Tadka

ਇਨ੍ਹਾਂ ਸਟਾਰ ਕਿੱਡਜ਼ ਨੇ ਵੀ ਬੀਤੀ ਰਾਤ ਆਪਣੇ ਖਾਸ ਦੋਸਤਾਂ ਨਾਲ ਇਸ ਦਿਨ ਨੂੰ ਖਾਸ ਮਨਾਇਆ।

Punjabi Bollywood Tadka

ਬੀਤੀ ਰਾਤ ਬਾਲੀਵੁੱਡ ਕਈ ਸਟਾਰ ਕਿੱਡਜ਼ ਆਪਣੇ ਦੋਸਤਾਂ ਨਾਲ ਮੁੰਬਈ ਦੀਆਂ ਸੜਕਾਂ 'ਤੇ ਸਪਾਟ ਹੋਏ।

Punjabi Bollywood Tadka

ਇਨ੍ਹਾਂ ਸਟਾਰ ਕਿੱਡਜ਼ 'ਚ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ, ਸ਼ਾਹਰੁਖ ਦਾ ਬੇਟਾ ਆਰਿਅਨ ਖਾਨ, ਸੋਹੇਲ ਖਾਨ ਦਾ ਬੇਟਾ ਨਿਰਵਾਨ ਖਾਨ, ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ, ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਸਮੇਤ ਕਈ ਸਾਟਰ ਕਿਡਜ਼ ਮੁੰਬਈ 'ਚ ਪਾਰਟੀ ਦੌਰਾਨ ਕਿਸੇ ਰੈਸਟੋਰੈਂਟ ਜਾਂ ਕਲੱਬ ਦੇ ਬਾਹਰ ਸਪਾਟ ਹੋਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Friendship Day 2018Aryan KhanKhushi KapoorNirvaan KhanAhaan PandayShanaya KapoorKaran Deol

Edited By

Chanda Verma

Chanda Verma is News Editor at Jagbani.