FacebookTwitterg+Mail

Funny Video: ਸੰਨੀ ਲਿਓਨ ਦੀ ਇਹ ਵੀਡੀਓ ਦੇਖ ਕੇ ਤੁਸੀਂ ਰੋਕ ਨਹੀਂ ਪਾਵੋਗੇ ਆਪਣਾ ਹਾਸਾ

15 September, 2016 02:12:42 PM
ਮੁੰਬਈ- ਬਾਲੀਵੁੱਡ ਅਦਾਕਾਰਾ ਸੰੰਨੀ ਲਿਓਨ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਅੱਜ ਬਿਲਕੁਲ ਫ੍ਰੀ ਹੈ। ਤਾਂ ਹੀ ਤਾਂ ਉਹ ਸਨੈਪਚੈਟ'ਤੇ ਖੂਬ ਸਮਾਂ ਬਿਤਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਨ੍ਹਾਂ ਦੀ ਵੀਡੀਓ ਇਸ ਦਾ ਸਬੂਤ ਹੈ। ਜੀ ਹਾਂ, ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਸਨੈਪਚੈਟ 'ਤੇ ਵੱਖ-ਵੱਖ ਅੰਦਾਜ਼ 'ਚ ਨੱਚਦੀ, ਗਾਉਂਦੀ ਨਜ਼ਰ ਆ ਰਹੀ ਹੈ। ਤੁਸੀਂ ਵੀ ਨਜ਼ਰ ਪਾਓ ਇਸ ਵੀਡੀਓ 'ਤੇ...
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੰਨੀ ਲਿਓਨ ਦਾ ਰੋਮਾਂਟਿਕ ਗੀਤ 'ਪਿਆਰ ਦੇ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਸੰਨੀ ਅਤੇ ਰਜਨੀਸ਼ ਦੁੱਗਲ ਦੀ ਹੌਟ ਕੈਮਿਸਟ੍ਰੀ ਲੋਕਾਂ ਨੂੰ ਨਜ਼ਰ ਆਵੇਗੀ। ਬਾਲੀਵੁੱਡ ਦੇ ਮਸ਼ਹੂਰ ਗਾਇਕ ਅੰਕਿਤ ਤਿਵਾਰੀ ਅਤੇ ਕਨਿਕਾ ਕਪੂਰ ਨੇ ਇਸ ਗੀਤ ਨੂੰ ਗਾਇਆ ਹੈ। 'ਪਿਆਰ ਦੇ' ਗੀਤ 'ਚ ਸੰਨੀ ਬਹੁਤ ਹੌਟ ਲੱਗ ਰਹੀ ਹੈ। ਆਪਣੀ ਹੌਟ ਅਦਾਵਾਂ ਨਾਲ ਸੰਨੀ ਨੇ ਸਾਰੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।

Tags: ਸੰਨੀ ਲਿਓਨ ਹਾਸਾsunny leoneFunny Videoਸਨੈਪਚੈਟਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.