FacebookTwitterg+Mail

ਜੀ-ਚੈਰੀ ਦਾ ਸਿੰਗਲ ਟਰੈਕ 'ਅੱਤ ਜੋੜੀ' ਦਾ ਪੋਸਟਰ ਹੋਇਆ ਰਿਲੀਜ਼

g chery single track att jodi  s poster release
09 June, 2017 05:35:25 PM

ਜਲੰਧਰ— ਪੰਜਾਬੀ ਗੀਤ 'ਅੱਤ ਜੋੜੀ' ਨਾਲ ਜੀ-ਚੈਰੀ ਪਹਿਲੀ ਵਾਰ ਦਰਸ਼ਕਾਂ ਦੇ ਦਿਲਾਂ ਨੂੰ ਧੜਕਾਉਣ ਆ ਰਹੇ ਹਨ। ਅੱਜ ਇਸ ਗੀਤ ਦਾ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਤੋਂ ਇਸ ਗੀਤ ਬਾਰੇ ਜਾਣਕਾਰੀ ਮਿਲ ਰਹੀ ਹੈ।
ਜਾਣਕਾਰੀ ਮੁਤਾਬਕ ਇਸ ਗੀਤ ਦਾ ਸੰਗੀਤ ਮਿਸਤਾ ਬਾਜ਼ ਵਲੋਂ ਸ਼ਿੰਗਾਰਿਆ ਗਿਆ ਹੈ ਅਤੇ ਬੋਲ ਲਵ ਭੁੱਲਰ ਵਲੋਂ ਲਿਖੇ ਗਏ ਹਨ। ਅ ਗੈਰੀ ਦਿਓਲ ਫਿਲਮ ਵਲੋਂ ਇਸ ਗੀਤ ਦੀ ਵੀਡੀਓ ਬਣਾਈ ਗਈ ਹੈ, ਜਿਸ ਦੇ ਨਿਰਮਾਤਾ ਡੀ.ਐੱਸ. ਸੈਨੀ ਹਨ। ਜਿਊਕ ਡਾਕ ਵਲੋਂ ਇਸ ਗੀਤ ਦਾ ਲੇਬਲ ਤਿਆਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜੀ-ਚੈਰੀ ਦਾ ਇਹ ਗੀਤ 13 ਜੂਨ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਮੋਟ ਕਰਨ ਲਈ ਪੰਜਾਬੀ ਗਾਇਕ ਰਾਜ ਰੰਜੋਧ ਨੇ ਜੀ-ਚੈਰੀ ਦੇ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।


Tags: Att JodiPosterG CheryRaj RanjodhPunjabi Songਅੱਤ ਜੋੜੀਜੀ ਚੈਰੀ