FacebookTwitterg+Mail

Ganesh Chaturthi 2019: ਬਾਲੀਵੁੱਡ ਸਟਾਰਜ਼ ਨੇ ਇੰਝ ਕੀਤਾ ‘ਗਣਪਤੀ ਬੱਪਾ’ ਦਾ ਸਵਾਗਤ

ganesh chaturthi 2019 shilpa shetty vivek oberoi bring ganpati home
02 September, 2019 04:04:17 PM

ਮੁੰਬਈ(ਬਿਊਰੋ)- ਦੇਸ਼ਭਰ ’ਚ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੇ ਦਿਖਾਈ ਦੇ ਰਹੇ ਹਨ। ਅੱਜ ਤੋਂ ਸ਼ੁਰੂ ਹੋਏ ਦਾ ਗਣੇਸ਼ ਚਤੁਰਸ਼ੀ ਦੇ ਤਿਉਹਾਰ ਦੇ ਵਧੀਆ ਮੌਕੇ ’ਤੇ ਕਈ ਬਾਲੀਵੁੱਡ ਸਿਤਾਰੇ ਆਪਣੇ ਘਰ ਗਣਪਤੀ ਬੱਪਾ ਨੂੰ ਲੈ ਕੇ ਆਏ ਹਨ।
Punjabi Bollywood Tadka
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ’ਤੇ ਆਪਣੇ ਘਰ ’ਚ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕੀਤੀ। ਸ਼ਿਲਪਾ ਸ਼ੈੱਟੀ ਹਰ ਸਾਲ ਇਸ ਤਿਉਹਾਰ ’ਤੇ ਬੜੀ ਧੂਮ-ਧਾਮ ਨਾਲ ਗਣਪਤੀ ਜੀ ਦੀ ਮੂਰਤੀ ਆਪਣੇ ਘਰ ’ਚ ਸਥਾਪਤ ਕਰਦੀ ਹੈ
Punjabi Bollywood Tadka
ਇਸ ਦੇ ਨਾਲ ਹੀ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਵੀ ਆਪਣੇ ਘਰ ਗਣਪਤੀ ਬੱਪਾ ਨੂੰ ਲੈ ਕੇ ਆਏ। ਗਣਪਤੀ ਜੀ ਨੂੰ ਆਪਣੇ ਘਰ ਲਿਆਉਣ ਦਾ ਉਤਸ਼ਾਹ ਅਤੇ ਖੁਸ਼ੀ ਵਿਵੇਕ ਦੇ ਚਿਹਰੇ ’ਤੇ ਸਾਫ਼ ਨਜ਼ਰ ਆਈ।
Punjabi Bollywood Tadka
ਗਣੇਸ਼ ਚਤੁਰਥੀ ਦੇ ਮੌਕੇ ’ਤੇ ਬਾਲੀਵੁੱਡ ਐਕਟਰ ਸੰਜੈ ਦੱਤ ਦਾ ਬੇਟਾ ਵੀ ਗਣਪਤੀ ਬੱਪਾ ਨੂੰ ਘਰ ਲੈ ਕੇ ਆਇਆ। ਸੰਜੈ ਦੱਤ ਦੇ ਬੇਟੇ ਨੇ ਪੂਰੇ ਰੀਤੀ-ਰਿਵਾਜ਼ਾਂ ਨਾਲ ਆਪਣੇ ਘਰ ’ਚ ਗਣਪਤੀ ਜੀ ਦਾ ਸਵਾਗਤ ਕੀਤਾ।
Punjabi Bollywood Tadka
ਇਸ ਤੋਂ ਇਲਾਵਾ ਏਕਤਾ ਕਪੂਰ, ਸੋਨਾਲੀ ਬੇਂਦਰੇ, ਸੋਨਮ ਕਪੂਰ, ਸੰਨੀ ਲਿਓਨ, ਸੋਨੂੰ ਸੂਦ ਤੇ ਕਈ ਹੋਰ ਬਾਲੀਵੁੱਡ ਅਦਾਕਾਰਾਂ ਨੇ ਬੜੇ ਹੀ ਗਰਮਜੋਸ਼ੀ ਦੇ ਨਾਲ ਗਣਪਤੀ ਬੱਪਾ ਦਾ ਆਪਣੇ ਘਰ ‘ਚ ਸਵਾਗਤ ਕੀਤਾ ਹੈ।

Punjabi Bollywood Tadka
ਜਿੱਥੇ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਘਰ ਬੱਪਾ ਜੀ ਦਾ ਸਵਾਗਤ ਕੀਤਾ, ਉੱਥੇ ਹੀ ਕਈ ਸਿਤਾਰਿਆਂ ਨੇ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦਿੱਤੀਆਂ।
Punjabi Bollywood Tadka


 

 
 
 
 
 
 
 
 
 
 
 
 
 
 

Boss with the bosss of all GANESHCHATURTHI #GANPATIBHAPPAMAURYA

A post shared by Erk❤️rek (@ektaravikapoor) on Sep 1, 2019 at 11:06pm PDT

 
 
 
 
 
 
 
 
 
 
 
 
 
 

Ganesh Chaturthi is one of my favourite festivals and I really missed celebrating it at home last year... Was part of the Aarti via FaceTime! I'm so glad to be back this year, healthier and stronger, celebrating with my family. I truly believe if there’s faith, it reflects more on the inside...in the dialogue between you and your God... so don't lose that essence. Once again, we’ve taken the route of bringing an eco-friendly Ganesha & we’ll also immerse the Lord in our home 🙏🏻 May this Ganesh Chaturthi bring health, happiness and new beginnings to everyone, and may we all have the strength to overcome the obstacles that come our way. सर्वांना गणेश चतुर्थीच्या शुभेच्छा. 😄 गणपती बाप्पा मोरया

A post shared by Sonali Bendre (@iamsonalibendre) on Sep 1, 2019 at 9:42pm PDT

 
 
 
 
 
 
 
 
 
 
 
 
 
 

GANAPATI BAPPA MORYA 🙏🙏🙏 #ganeshchaturthi#gogreen💚

A post shared by Malaika Arora (@malaikaaroraofficial) on Sep 1, 2019 at 9:19pm PDT


Tags: Ganesh Chaturthi 2019Shilpa ShettyVivek OberoiGanpatiSunny LeoneArpita KhanEkta Kapoorਗਣੇਸ਼ ਚਤੁਰਥੀ

About The Author

manju bala

manju bala is content editor at Punjab Kesari